|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਤੂੰ ਮੇਰੇ ਰੋਣ ਦਾ ਕਾਰਨ ਤੇ ਹੱਸਣ ਦੀ ਵਜਾ ਏ ਤੂੰ |
ਤੂੰ ਮੇਰੇ ਰੋਣ ਦਾ ਕਾਰਨ ਤੇ ਹੱਸਣ ਦੀ ਵਜਾ ਏ ਤੂੰ , ਤੂੰ ਮੇਰੇ ਪੁੰਨ ਦਾ ਫ਼ਲ ਏ ਜਾਂ ਪਾਪਾਂ ਦੀ ਸਜਾ ਏ ਤੂੰ
ਕਦੇ ਲਗਦੈ ਤੂੰ ਜਾਨ ਏ ਤੇ ਮੇਰੀ ਜਿੰਦਗੀ ਵੀ ਤੂੰ ਕਦੇ ਲਗਦਾ ਏ ਧੋਖੇਬਾਜ਼ ਏਂ ਮੇਰੀ ਕਜ਼ਾ ਏਂ ਤੂੰ
ਮੈਂ ਤੈਨੂੰ ਚਾਹਿਆ ਪਾਇਆ ਤੇ ਖੋ ਵੀ ਦਿੱਤਾ ਫਿਰ ਮੇਰੀ ਕਿਸਮਤ ਦਾ ਕਾਲਾ ਲੇਖ ਜਾਂ ਰੱਬ ਦੀ ਰਜ਼ਾ ਏਂ ਤੂੰ
ਕਿਸੇ ਦੇ ਪਿਆਰ ਨੂੰ ਨਫਰਤ ਬਣਨ ਵਿਚ ਵਕਤ ਲਗਦਾ " ਕਰਮ " ਹੈਵਾਨ ਨਹੀ ਬਣਿਆ ਡਰਦੀ ਬੇਵਜਾ ਏਂ ਤੂੰ
|
|
29 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|