Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ੀਵ ਕੁਮਾਰ ਬਟਾਲਵੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 4
Gender: Male
Joined: 09/Nov/2009
Location: Ropar
View All Topics by gurmit
View All Posts by gurmit
 
ਸ਼ੀਵ ਕੁਮਾਰ ਬਟਾਲਵੀ

ਯਾਰੜਿਆ ਰੱਬ ਕਰਕੇ ਮੈਨੂੰ ਪੈਣ ਬਿ੍ਹੌਂ ਦੇ ਕੀੜੇ ਵੇ

ਨੈਣਾ ਦੇ ਦੋ ਸੰਦਲੀ ਬੂਹੇ ਜਾਣ ਸਦਾ ਲਈ ਭੀੜੇ ਵੇ

 

ਬੰਨ੍ ਤਤੀਰੀ ਚੌਵਣ ਦੀਦੇ ਜਦ ਤੇਰਾ ਚੋਤਾ ਆਵੇ ਵੇ

 

ਐਸਾ ਸਰਦ ਭਰਾਂ ਇਕ ਹਾਉਕਾ ਟੁੱਟ ਜਾਵਣ ਮੇਰੇ ਬੀੜੇ ਵੇ

 

 

 

 

15 Nov 2009

Reply