Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਔਰਤ -ਇਕ ਪੁਕਾਰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਔਰਤ -ਇਕ ਪੁਕਾਰ

 

ਮੈਂ ਵੀ ਇਨਸਾਨ ਇਹ ਉਪਾਧੀ ਤਾਂ ਦੇ ਦਿਓ ਮੈਨੂੰ

ਬਣਦੇ ਹਕ ਮੇਰੇ ਸਮਾਜੀ ਤਾਂ ਦੇ ਦਿਓ ਮੈਨੂੰ

 

ਮਹਿਲਾ-ਅਧਿਕਾਰਾਂ ਦੀ ਵੀ ਬਹਸ ਕਰ ਲਿਓ ਮਗਰੋਂ

ਮੇਰੇ ਹਿੱਸੇ ਦੀ ਅਜ਼ਾਦੀ  ਤਾਂ ਦੇ ਦਿਓ ਮੈਨੂੰ

 

ਕਿਹੜਾ ਕਾਨੂੰਨ ਸਜ਼ਾ ਮੌਤ ਦੇਵੇ ਜੰਮਣ ਤੇ

ਹੋਏ ਜੇ ਲਿਖਤ ਜਵਾਬੀ ਤਾਂ ਦੇ ਦਿਓ ਮੈਨੂੰ

 

ਜੇ ਨ ਮਨਜ਼ੂਰ ਕਿ ਸਾਥੀ ਹੋ ਦਿਲ ਦੀ ਮਰਜ਼ੀ ਦਾ

ਹਾਣ ਦੇ ਨਾਲ ਦੀ ਸ਼ਾਦੀ ਤਾਂ ਦੇ ਦਿਓ ਮੈਨੂੰ

 

ਸਿਲਸਿਲਾ ਰਾਤ-ਸਿਆਹੀ ਦਾ ਜਨਮ ਤੋਂ ਮੈਨੂੰ

ਕੋਈ ਇਕ ਸ਼ਾਮ ਗੁਲਾਬੀ ਤਾਂ ਦੇ ਦਿਓ ਮੈਨੂੰ

 

ਫਲਸਫਾ,ਧਰਮ ਦੇ ਸਨਮਾਨ ਕਦ  ਨੇ ਮੈਂ ਚਾਹੇ

ਮੇਰੀ ਫਿਤਰਤ ਦੀ ਮਿਜ਼ਾਜੀ ਤਾਂ ਦੇ ਦਿਓ ਮੈਨੂੰ

 

ਘਰ ਦਾ ਪਿੰਜਰਾ ਤੇ ਕਈ ਹੋਰ ਪਿੰਜਰੇ ਉਸ ਵਿਚ

ਕਦੀ ਪਰਵਾਜ਼ ਉਕਾਬੀ ਤਾਂ ਦੇ ਦਿਓ ਮੈਨੂੰ

 

ਜੇ ਨਹੀਂ ਰੰਗ-ਬਰੰਗੀ ਤੇ ਜ਼ਿੰਦਗੀ ਨ ਸਹੀ

ਜੇਹੀ ਵੀ ਸਾਦ-ਮੁਰਾਦੀ ਤਾਂ ਦੇ ਦਿਓ ਮੈਨੂੰ

18 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Karaari chot ae iss samaj te eh kavita..!!

bilkul sahi lafz ditte tusi jazbaata nu...

bahut khoob..!

18 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bahut vdiya dear...

19 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

must read..for everyone here...

10 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 ji wah bahut wadhiya.. Chaperh samaj de muh te.. Hats off..

10 Mar 2010

Reply