Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
nthing..some lines dedicated to hundereds of gals like me.. :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 4 << Prev     1  2  3  4  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
nthing..some lines dedicated to hundereds of gals like me..

ਜਦੋਂ ਸਮਾਜ ਸ਼ਬਦ ਦਿਮਾਗ ਵਿੱਚ ਦੁਹਰਾਉਂਦੀ ਹਾਂ,
ਲੱਗਦਾ ਹੈ....
ਜਿਵੇਂ 'ਸਮੇਂ ਦੀ ਨਬਜ਼' ਦਾ ਨਾਂ ਸਮਾਜ ਹੋਵੇ,
ਪਰ ਇਸ 21ਵੀਂ ਸਦੀ ਵਾਲੇ ਆਧੁਨਿਕ ਯੁੱਗ 'ਚ ਰਹਿੰਦਿਆਂ
ਸ਼ਰਮ ਆਉਂਦੀ ਐ
ਐਸੇ ਨਰਕ ਨੂੰ ਸਮਾਜ ਕਹਿੰਦਿਆਂ
ਜਿੱਥੇ ਅੱਜ ਵੀ ਬਾਪ ਦੀ ਉਮਰ ਦੇ ਵਰ ਨਾਲ ਪਰਣਾਈ ਜਾਂਦੀ
ਧੀ ਦੀ ਬਗ਼ਾਵਤ ਨੂੰ
ਬਾਪ ਦੀ ਪੱਗ ਰੋਲਣ ਵਾਲੀ
ਤੇ ਬੇਹਯਾ ਦੱਸਿਆ ਜਾਂਦਾ ਹੈ..........

 

ਜਿੱਥੇ ਹੀਰ ਦੇ ਕਿੱਸੇ ਨੂੰ ਪੜਿਆ ਸੁਣਿਆ
ਤਾਂ ਮਾਣ ਨਾਲ ਜਾਂਦੈ
ਚਸਕੇ ਲੈ ਲੈ ਕੇ,
ਪਰ ਜਦੋਂ ਘਰ 'ਚ ਹੀਰ
ਉੱਠ ਖਲੋਂਦੀ ਹੈ ਤਾਂ ਸਾਰੇ
ਕੈਦੋਂ ਦੇ ਵੀ ਮਾਮੇ ਬਣ ਜਾਂਦੇ ਨੇ.....to b continued..

18 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਜਿੱਥੇ ਹੀਰ ਦੇ ਕਿੱਸੇ ਨੂੰ ਪੜਿਆ ਸੁਣਿਆ
ਤਾਂ ਮਾਣ ਨਾਲ ਜਾਂਦੈ
ਚਸਕੇ ਲੈ ਲੈ ਕੇ,
ਪਰ ਜਦੋਂ ਘਰ 'ਚ ਹੀਰ 
ਉੱਠ ਖਲੋਂਦੀ ਹੈ ਤਾਂ ਸਾਰੇ 
ਕੈਦੋਂ ਦੇ ਵੀ ਮਾਮੇ ਬਣ ਜਾਂਦੇ ਨੇ...

 

bilkul sahi keha tusi.... jaspreet ji...

 

looking forward to ur next posts...!!

 

18 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

thanks dear..

19 Nov 2009

gurmit singh
gurmit
Posts: 4
Gender: Male
Joined: 09/Nov/2009
Location: Ropar
View All Topics by gurmit
View All Posts by gurmit
 

ਪਰ ਇਸ 21ਵੀਂ ਸਦੀ ਵਾਲੇ ਆਧੁਨਿਕ ਯੁੱਗ 'ਚ ਰਹਿੰਦਿਆਂ
ਸ਼ਰਮ ਆਉਂਦੀ ਐ
ਐਸੇ ਨਰਕ ਨੂੰ ਸਮਾਜ ਕਹਿੰਦਿਆਂ
ਜਿੱਥੇ ਅੱਜ ਵੀ ਬਾਪ ਦੀ ਉਮਰ ਦੇ ਵਰ ਨਾਲ ਪਰਣਾਈ ਜਾਂਦੀ
ਧੀ ਦੀ ਬਗ਼ਾਵਤ ਨੂੰ
ਬਾਪ ਦੀ ਪੱਗ ਰੋਲਣ ਵਾਲੀ
ਤੇ ਬੇਹਯਾ ਦੱਸਿਆ ਜਾਂਦਾ ਹੈ..........

 

eth bagavat karni bilkul sahi hai

kiyun jis 80 sall de budde ne apni jindgi jee lai

te oho sadi zindgi karab karega

ehe sambhav nahi

21 vi sadi di kudi lai

 

bade vadiya gall kiti hai tusi

19 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
thanks ji..

par ajj v eh gallan kehn nu he saukhiyan lggdiya ae na.. jdon koi bgawt krdi aa tan fer pta chlda k os nu kehre kehre naam de k niwazya janda aa.. 

19 Nov 2009

Dr.Sanket Kochhar
Dr.Sanket
Posts: 42
Gender: Male
Joined: 17/Mar/2009
Location: Yorkshire
View All Topics by Dr.Sanket
View All Posts by Dr.Sanket
 

the end needs a real continuation jassi ji...

bravo!!!!

wonderful!!

19 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
i ll continue

i ll b adding.. i v just written day b4 ysterday n just shared.. thanks dr, sanket..

20 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
continution to same lines only!!

ਜਦੋਂ ਗੱਲ ਕਰਦੇ ਨੇ ਸਾਹਿਬਾਂ ਦੀ
ਤਾਂ ਭਰਾਵਾਂ ਨਾਲ ਮਿਲਕੇ
ਯਾਰ ਮਰਵਾਉਣ ਵਾਲੀ ਦੱਸਕੇ
ਬੇਵਫ਼ਾ ਕਿਹਾ ਜਾਂਦੈ...
ਪਰ ਚਲੋ ਹੁਣ ਸਾਹਿਬਾਂ ਨੂੰ ਤਾਂ ਮਾਰੋ ਗੋਲੀ,,
ਗੱਲ ਕਰਦੇ ਹਾਂ ਭਰਾਵਾਂ ਦੀ ਹੁਣ,
ਹਜ਼ਾਰ ਗੁਣਾਂ ਬੇਹਤਰ ਸੀ ਉਹ ਭਰਾ ਵੀ,
ਘੱਟ ਤੋਂ ਘੱਟ ਜੱਗ ਦੇ ਸਾਹਮਣੇ ਮਾਰਨ ਦੀ ਹਿੰਮਤ ਤਾਂ ਸੀ,
ਹੁਣ ਤਾਂ ਉਹ ਵੀ ਏਨਾ ਸੋਚ ਸਮਝ ਕੇ ਮਾਰਿਆ ਜਾਂਦੈ
ਕਿ ਸਾਹਿਬਾਂ 'ਬੰਦ ਕਮਰੇ' 'ਚ ਹੀ
ਮਾਰੀ ਜਾਂਦੀ ਹੈ
ਤੇ
"ਢਕੀ ਹੀ ਰਿੱਝਣ" ਤੋਂ ਬਾਅਦ
ਗੱਲ ਸਾਹਮਣੇ ਆਉਂਦੀ ਹੈ
ਖੁਦਕੁਸ਼ੀ ਦੀ.............।

20 Nov 2009

Dr.Sanket Kochhar
Dr.Sanket
Posts: 42
Gender: Male
Joined: 17/Mar/2009
Location: Yorkshire
View All Topics by Dr.Sanket
View All Posts by Dr.Sanket
 

ਸਾਹਿਬਾਂ 'ਬੰਦ ਕਮਰੇ' 'ਚ ਹੀ 
ਮਾਰੀ ਜਾਂਦੀ ਹੈ....

aah taan kudiye paune tin lakh rupayiye di gall karti... sawaad aa gya...

 

20 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

shukriya mundeyo..

20 Nov 2009

Showing page 1 of 4 << Prev     1  2  3  4  Next >>   Last >> 
Reply