"ਇੱਕ ਮਜ਼ਬੂਰੀ"
ਹਰ ਕੋਈ ਪੁੱਛਦੈ ਮੈਂ ਕਿਉਂ ਲਿਖਦੀ ਹਾਂ,,,ਕਿਸ ਮਕਸਦ ਨਾਲ ਲਿਖਦੀ ਹਾਂ????ਕੀ ਸ਼ੌਕ ਹੈ??ਜਾਂ ਨਾਮ ਤੇ ਸ਼ੌਹਰਤ ਲਈ ਲਿਖਦੀ ਹਾਂ...ਪਰ ਕਿਵੇਂ ਸਮਝਾਵਾਂ ਸਭ ਨੂੰ ਕਿ ਜਦੋਂ ਵੀ ਇਸ ਸਮਾਜ ਵਿੱਚ ਕੁਝ ਗ਼ਲਤ ਹੁੰਦਾ ਦੇਖਦੀ ਹਾਂ,,,ਕਿਸੇ ਨੂੰ ਬੇਬਸ ਤੇ ਮਜ਼ਬੂਰ ਦੇਖਦੀ ਹਾਂ,ਕਿਸੇ ਨਾਲ ਧੱਕਾ ਤੇ ਬੇਇਨਸਾਫ਼ੀ ਹੁੰਦਿਆਂ ਦੇਖਦੀ ਹਾਂ..ਤਾਂ ਮੇਰਾ ਜਵਾਨ ਲਹੂਮੇਰੀਆਂ ਰਗਾਂ 'ਚ ਤੇਜ਼ ਦੌੜਣ ਲੱਗਦਾ ਹੈਤੇ ਮੈਂ ਮਜ਼ਬੂਰ ਹੋ ਕੇ ਕਲਮ ਚੁੱਕ ਲੈਂਦੀ ਹਾਂ।
bahut wadhiya
:)
bohat vadiya.....keep it up
shukriya ji..
shukriya ji