Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
sab ton khatrnaak :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
sab ton khatrnaak

ਕਈ ਵਾਰ ਜ਼ਿੰਦਗੀ ਤੇ ਦੁਨੀਆਂ ਦੇ ਕੌੜੇ ਸੱਚ ਆਪਣੇ ਪਿੰਡੇ ਤੇ ਹੰਢਾਉਂਦਿਆਂ ਸਾਨੂੰ ਕੁਝ ਅਜਿਹੀਆਂ ਸਚਾਈਆਂ ਦੇ ਰੂਬਰੂ ਹੋਣਾ ਪੈਂਦਾ ਹੈ, ਜਦੋਂ ਮਹਿਸੂਸ ਹੁੰਦਾ ਹੈ ਕਿ ਜੋ ਖਤਰਨਾਕ ਗੱਲ ( ਭਾਵਨਾ, ਸਮਾਜਿਕ ਵਿਤਕਰਾ ਜਾਂ ਕੁਝ ਵੀ) ਮੈਂ ਮਹਿਸੂਸ ਕੀਤਾ, ਉਸਦੇ ਸਾਹਮਣੇ ਜਾਣੇ ਪਹਿਚਾਣੇ ਜਾਂਦੇ ਖ਼ਤਰਨਾਕ ਸੱਚ ਵੀ ਕੁਝ ਵੀ ਨਹੀਂ........ ਸਭ ਅਖੌਤੀ ਲੱਗਦੇ ਨੇ ਫਿਰ.....
ਸੋ ਹੋ ਜਾਏ ਫੇਰ ਪਾਸ਼ ਜੀ ਦੀ ਕਵਿਤਾ 'ਸਭ ਤੋਂ ਖ਼ਤਰਨਾਕ' ਦੀ ਲੈਅ 'ਚ ਆਪਣਾ ਆਪਣਾ ਸਭ ਤੋਂ ਖਤਰਨਾਕ............

20 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

m here with my khtrnaak..

ਸਭ ਤੋਂ ਖ਼ਤਰਨਾਕ-ਬੇਰੁਜ਼ਗਾਰੀ ਨਹੀਂ ਹੁੰਦੀ,
ਸਭ ਤੋੱ ਖ਼ਤਰਨਾਕ ਅਫ਼ਸਰਸ਼ਾਹੀ ਵੀ ਨਹੀਂ ਹੁੰਦੀ,
ਸਭ ਤੋੱ ਖ਼ਤਰਨਾਕ ਹੁੰਦਾ ਹੈ, ਰੁਜ਼ਗਾਰ ਪਰਾਪਤ ਲੋਕਾਂ ਦਾ
ਕੰਮ ਨਾ ਕਰਕੇ ਵੀ ਕੰਮ ਦੀ ਕੀਮਤ ਲਈ ਜਾਣਾ
ਤੇ ਭਾਈ ਭਤੀਜਾਵਾਦ ਦੇ ਚੱਕਰਵਿਊ 'ਚ
ਘਰ ਦੀ ਹਰ ਮੁਰਗੀ ਦਾ ਕਬਾਬ ਬਣੀ ਜਾਣਾ,
'ਤੇ 'ਲੋਹੇ ਦੀਆਂ ਕੁਰਸੀਆਂ' 'ਤੇ ਬੈਠੇ
ਉੱਲੂਆਂ ਦਾ ਆਪਣੇ ਆਪ ਨੂੰ ਮਾਲਕ ਸਮਝੀ ਜਾਣਾ.....

23 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

'ਤੇ 'ਲੋਹੇ ਦੀਆਂ ਕੁਰਸੀਆਂ' 'ਤੇ ਬੈਠੇ
ਉੱਲੂਆਂ ਦਾ ਆਪਣੇ ਆਪ ਨੂੰ ਮਾਲਕ ਸਮਝੀ ਜਾਣਾ.....

 

bahut wadhiya ji.. lajawab..!!

23 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
so ho jaye ik hor stanza....

ਸਭ ਤੋਂ ਖ਼ਤਰਨਾਕ ਕੋਰੇ ਅਨਪੜ ਹੋਣਾ ਨਹੀਂ ਹੁੰਦਾ,
ਸਭ ਤੋਂ ਖ਼ਤਰਨਾਕ  ਘੱਟ ਪੜੇ ਲਿਖੇ ਹੋਣਾ ਵੀ ਨਹੀਂ ਹੁੰਦਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ ਸਿਰਫ਼ ਵਿਦਿਅਕ ਯੋਗਤਾ ਦਾ ਹੋਣਾ,
ਤੇ ਆਪਣੇ ਨਾਮ ਨਾਲ ਕੁਝ ਡਿਗਰੀਆਂ ਜੋੜ ਕੇ
ਅੰਨੇਵਾਹ ਆਪਣੀ ਬੇਵਕੂਫੀ ਦੂਜਿਆਂ 'ਤੇ ਥੋਪਣਾ,
ਤੇ ਸਿਰਫ਼ ਪੜੇ ਲਿਖੇ ਹੋਣ ਕਰਕੇ
ਇੰਨਾਂ ਦੀਆਂ ਬੇਵਕੂਫ਼ੀ ਭਰੀਆਂ ਸਲਾਹਾਂ ਨੂੰ ਤਰਜ਼ੀਹ ਦੇਣਾ...

23 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
some more lines in mind..

........ਤੇ ਉਸ ਤੋਂ ਵੀ ਖ਼ਤਰਨਾਕ ਹੁੰਦਾ ਹੈ,
ਅੱਧ ਵਿਚਕਾਰ ਜਿਹੇ ਲਟਕੇ ਲੋਕਾਂ ਦਾ
ਆਪਣੇ ਆਪ ਨੂੰ ਪੜੇ ਲਿਖੇ ਅਖਵਾਉਣਾ,
......ਤੇ ਆਪਣੀ ਬੇਸੁਆਦੀ ਜਿਹੀ ਫਿਲਾਸਫੀ
ਦੂਜਿਆਂ 'ਤੇ ਥੋਪਣਾ.........

n thanks amrinder ji..

23 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਭ ਤੋਂ ਖਤਰਨਾਕ ਹੁੰਦਾ ਹੈ
ਤੁਹਾਡੀ ਸੋਚ ਦਾ ਕਿਸੇ ਪੰਜ ਪੜੇ ਬਾਬੇ ਅੱਗੇ
ਗਹਿਣੇ ਪਈ ਰਹਿਣਾ
ਤੇ ਇਹਨਾਂ ਬੇਗੈਰਤਾਂ ਨੂੰ
ਹਮੇਸ਼ਾ ਦੀ ਤਰਾਂ
ਇਨਸਾਨੀਅਤ ਨੂੰ ਵਲੂੰਧਰਣ ਦੀ
ਦਾਅਵਤ ਦਿੰਦੇ ਰਹਿਣਾ.....

 

 

i had written a poem... not sure .. if it is up to the standards of a khulli kavita..

but i would like u to read .. here is the link

 

http://www.punjabizm.com/viewTopic.php?commId=1&topicId=2

24 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

@nice written amrinder ji.. i v read it..

n next stanza for same here........

 

ਸਭ ਤੋਂ ਖਤਰਨਾਕ - ਜੀਊਣਾ ਨਹੀਂ ਹੁੰਦਾ
ਸਭ ਤੋਂ ਖ਼ਤਰਨਾਕ - ਗਰੀਬੀ ਵੀ ਨਹੀਂ ਹੁੰਦੀ
ਸਭ ਤੋਂ ਖਤਰਨਾਕ ਹੁੰਦਾ ਐ ਉੰਨਾਂ ਹਾਲਤਾਂ ਵਿੱਚ
ਇੰਨਾਂ ਦੋਨਾਂ ਦਾ ਸੁਮੇਲ,
ਜਦੋਂ ਘੜੀ ਦੀ ਸੂਈ ਵਾਂਗ
ਹਰਕਤ ਵਿੱਚ ਰਹਿਣਾ
ਕਰਮ ਨਾ ਹੋ ਕੇ ਸਜ਼ਾ ਬਣ ਜਾਵੇ...
.....ਮਜ਼ਬੂਰੀਆਂ ਰੂਪੀ ਤਲਵਾਰ ਸਿਰ ਤੇ ਲਟਕਦੀ ਹੋਵੇ....
ਤੇ ਜੀਉਣਾ ਹੀ ਮੇਰੇ ਵਰਗੇ ਗ਼ਰੀਬ ਲਈ
ਸ਼ਰਾਪ ਬਣ ਜਾਵੇ......।

24 Nov 2009

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 

bhut khuub !!

27 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya jaspreet ji

27 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

thanks dev/amrinder..

27 Nov 2009

Showing page 1 of 2 << Prev     1  2  Next >>   Last >> 
Reply