Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੱਲਿਆਂ ਇਸ਼ਕ਼ ਕਮਾਉਣਾ ਔਖਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਕੱਲਿਆਂ ਇਸ਼ਕ਼ ਕਮਾਉਣਾ ਔਖਾ

ਕੱਲਿਆਂ ਇਸ਼ਕ਼ ਕਮਾਉਣਾ ਔਖਾ ,ਕਿਸੇ ਨੂੰ ਯਾਰ ਬਣਾਉਣਾ ਔਖਾ,

ਪਿਆਰ ਪਿਆਰ ਤੇ ਹਰ ਕੋਈ ਬੋਲੇ ਕਰਕੇ ਪਿਆਰ ਨਿਭਾਉਣਾ ਔਖਾ,

ਹਰ ਕੋਈ ਦੁਖਾਂ ਤੇ ਹਾਸ ਲੈਂਦਾ ਪਰ ਕਿਸੇ ਦਾ ਦਰਦ ਵੰਡਓਣਾ ਔਖਾ,

ਗੱਲਾਂ ਨਾਲ ਨਹੀ ਰੁਤਬੇ ਮਿਲਦੇ ਯੋਗੀ ਭੇਸ ਵਟਾਉਣਾ ਔਖਾ,

ਇਥੇ ਕੋਈ ਕਿਸੇ ਦੀ ਗੱਲ ਨ੍ਹੀ ਸੁਣਦਾ ਲੋਕਾਂ ਨੂੰ ਸਮਝਾਉਣਾ ਔਖਾ |

 

  ਬਾਬਾ ਬੁੱਲੇ ਸ਼ਾਹ

21 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob janab...

thanks for sharing it here...

 

great one

21 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

nice one!!!

23 Nov 2009

Reply