|
|
|
|
|
|
Home > Communities > Punjabi Poetry > Forum > messages |
|
|
|
|
|
ਲੈ ਗਏ ਚੁਰਾ ਕੇ ਉਹ ਦਿਲ ਮੇਰਾ ਕਿੰਨੇ ਸ਼ੈਤਾਨ ਨਿਕਲੇ, |
ਨਾਂ ਦਿਲ ਨੂੰ ਚੈਨ ਆਵੇ, ਨਾਂ ਤਨ ਚੋਂ ਜਾਨ ਨਿਕਲੇ,
ਤੇਰੀ ਜੁਦਾਈ ਵਿਚ ਜਾਂਦੇ ਨੇ ਪਰਾਣ ਨਿਕਲੇ,
ਦੇਖਣ ਨੂੰ ਬਹੁਤ ਭੋਲੇ ਲਗਦੇ ਸਨ ਜੋ ਹਮੇਸ਼ਾਂ,
ਲੈ ਗਏ ਚੁਰਾ ਕੇ ਉਹ ਦਿਲ ਮੇਰਾ ਕਿੰਨੇ ਸ਼ੈਤਾਨ ਨਿਕਲੇ,
|
|
22 Nov 2009
|
|
|
|
|
|
|
ਜਸਪ੍ਰੀਤ,ਅਮਰਿੰਦਰ ਅਤੇ ਸੰਦੀਪ, ਸ਼ਿਅਰ ਪੜਨ ਲਈ ਤੇ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕ੍ਰਿਆ ਜੀ,
|
|
23 Nov 2009
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|