Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਬਿਆਂ ਦੀ ਸ਼ੋਭਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਆਪ ਕਦੇ ਇਹਨਾ ਮੂਹਰੇ ਲਗਕੇ ਫ਼ਤੇਹ ਮੈਦਾਨ ਕੋਈ ਕਰਿਆ ਨਾ,

"ਕਮਲਜੀਤ" ਜਿਹੇ ਮਰੇ ਅਨੇਕਾ ਕਦੇ ਬਾਬਾ, ਸਾਧ ਕੋਈ ਮਰਿਆ ਨਾ,

ਕਈ ਲੀਡਰ ਤਾਂ ਇਹਨਾ ਸਹਾਰੇ ਆਪਣੀ ਕੁਰਸੀ ਤਕ ਬਚਾ ਗੇ ਨੇ,

ਜਾਗੋ ਸਿੰਘੋਂ ਜਾਗੋ ਬਾਬੇ ਸਾਨੂੰ ਚੂੰਡ ਚੂੰਡ ਕੇ ਖਾ ਗੇ ਨੇ |

25 Nov 2009

ਰਾਮਜੀਤ  ਧਾਲੀਵਾਲ
ਰਾਮਜੀਤ
Posts: 19
Gender: Male
Joined: 28/Jul/2009
Location: Winnipeg
View All Topics by ਰਾਮਜੀਤ
View All Posts by ਰਾਮਜੀਤ
 

thanks Jass.

really get fit

 

26 Nov 2009

Avi Dhaliwal
Avi
Posts: 3
Gender: Female
Joined: 24/Nov/2009
Location: Thompson
View All Topics by Avi
View All Posts by Avi
 

happy03

28 Nov 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Vadhia uprala hai veer G lokan nu jagaun da...Par badkismati taan eh hai k eh sabh votan dee rajneeti ne vigarh k rakh ditta hai....Jihrhe aapne aap nu sikh panth de THEKEDAR kehnde ne oh aap hee baabiyan/Deriyan noo badava dinde rehnde ne time to time...

 

eh baabe/dere te sarap ne lokan layi te ehna khilaaf awaz buland karde rehna chahida ae....Lagda main kush jyada hee keh giya ..j kisse nu bura lagge taan Sorry..!!

28 Nov 2009

ਰਾਮਜੀਤ  ਧਾਲੀਵਾਲ
ਰਾਮਜੀਤ
Posts: 19
Gender: Male
Joined: 28/Jul/2009
Location: Winnipeg
View All Topics by ਰਾਮਜੀਤ
View All Posts by ਰਾਮਜੀਤ
 
 ਧਨੰਵਾਦ ਵੀਰ ਜੀ,
ਤੁਸੀਂ ਬਿਲਕੁਲ ਠੀਕ ਕਿਹਾ, ਪਰ ਇਹਨਾਂ ਦਾ ਤੋਰੀ -ਫੁਲਕਾ ਤਾਂ ਉਨਾ ਚਿਰ ਹੀ ਹੈ ਜਿਨਾ ਚਿਰ ਲੋਕਾਂ ਚ ਚੇਤਨਤਾ ਨਹੀਂ ਹੈ |
ਸਾਡਾ ਸਾਰਿਆਂ ਦਾ ਇਹ ਨੈਤਿਕ ਫਰਜ ਬਣਦਾ ਹੈ ਕੀ ਆਪਣੇ ਆਪ ਤੋਂ ਆਪਣੇ ਆਲੇ-ਦੁਆਲੇ ਤੋਂ ਸ਼ੁਰੂ ਕਰੀਏ ਤੇ ਇਕ ਸੋਹਨਾ ਸਮਾਜ ਪੈਦਾ ਕਰੀਏ |
29 Nov 2009

Showing page 2 of 2 << First   << Prev    1  2   Next >>     
Reply