Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਹਿ ਜਾਵੀਂ ਆਖਿਰੀ ਵਾਰ ’ਯਾਰਾ’ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਕਹਿ ਜਾਵੀਂ ਆਖਿਰੀ ਵਾਰ ’ਯਾਰਾ’

 

ਤੇਰੀਆਂ ਯਾਦਾਂ ਦੀ ਰੇਤ ਕਿਰ ਰਹੀ ਏ ਮੁੱਠੀ ਚੋਂ ਕਿਣਕਾ-੨ ਕਰ ਕੇ,

ਹਰ ਸਾਹ ਨਾਲ ਜਿੰਦ ਦੇ ਦੀਵੇ ਵਾਲਾ ਤੇਲ ਮੁੱਕ ਰਿਹਾ ਸੜ ਕੇ,

ਹਰ ਰੋਜ਼ ਮੱਧਮ ਹੋ ਰਹੀ ਏ ਜ਼ਿੰਦਗੀ ਦੇ ਚਿਰਾਗ ਵਾਲੀ ਲੋਅ, 

ਹਰ ਰੋਜ਼ ਤੇਰੀ ਯਾਦ ਵਾਲੀ ਕੰਜਰੀ ਨੱਚਦੀ ਏ ਸੀਨੇ ਚੜ ਕੇ,

ਯਾਰ ਕਹਿੰਦੇ ਨੇ ਛੱਡ ਪਰੇ ਕਿਓਂ ਅੱਜ ਤੱਕ ਯਾਦ ਕਰ ਕੇ ਰੋ ਰਿਹਾ ਏਂ,

ਓਹ ਕੀ ਜਾਣਨ ਯਾਦ ਤੇਰੀ ਦਾ ਨਸ਼ਾ ਤਾਂ ਛੁੱਟੇਗਾ ਹੁਣ ਬੱਸ ਮਰ ਕੇ,

ਇਹ ਨਹੀਂ ਕਿ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ,

ਕਿਉਂਕਿ ਤੂੰ ਕਿਹਾ ਸੀ ਮੰਜ਼ਿਲ ਨਹੀਂ ਮਿਲਦੀ ਇੱਕ ਥਾਵੇਂ ਖੜ ਕੇ,

ਪਰ ਪਤਾ ਨਹੀਂ ਕਿਉਂ ਅੱਗੇ ਵਧ ਨਹੀਂ ਹੋਇਆ ਇਕੱਲੇ ਤੋਂ,

ਅੱਜ ਵੀ ਤੇਰੀ ਉਡੀਕ ਹੈ "ਬਰਾੜ" ਨੂੰ ਕਿ ਅੱਗੇ ਲਿਜਾਵੇਂਗੀ ਤੂੰ ਉਂਗਲ ਫ਼ੜ ਕੇ,

ਸੋਚਿਆ ਸੀ ਬੜੇ ਯਾਰ ਨੇ ਮੇਰੇ ਤੇ ਬੜੇ ਨੇ ਚਾਹੁਣ ਵਾਲੇ,

ਫ਼ਿਰ ਦੱਸ ਯਾਰਾ ਤੇਰੀ ਘਾਟ ਕਿਓਂ ਅੱਜ ਵੀ ਸੀਨੇ ਰੜਕੇ,

ਜਿਸ ਗਮਾਂ ਦੇ ਖੂਹ ਵਿੱਚੋਂ ਤੇਰੀ ਯਾਰੀ ਨੇ ਕੱਢਿਆ ਸੀ,

ਤੇਰੀ ਯਾਦ ਅੱਜ ਖੜੀ ਫ਼ਿਰ ਉਸ ਖੂਹ ਦੀ ਹਲਟੀ ਫ਼ੜ ਕੇ,

ਚੱਲ ਗਲਤੀ ਮੇਰੀ ਸੀ ਸੋ ਮੈ ਗਿਲਾ ਨਹੀਂ ਕਰਾਂਗਾ ਕੋਈ,

ਪਰ ਇੱਕ ਅਹਿਸਾਨ ਕਰ ਦੇਵੀਂ ਜੇ ਵਕਤ ਹੋਇਆ 

ਕਹਿ ਜਾਵੀਂ ਆਖਿਰੀ ਵਾਰ ’ਯਾਰਾ’ ਕਬਰ ਮੇਰੀ ਤੇ ਦੋ ਫ਼ੁੱਲ ਧਰ ਕੇ., ,

 

Brar Malke 

01 Dec 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut khoob bai g ... thanks for sharing here

01 Dec 2009

Jatinder Pal Singh
Jatinder Pal
Posts: 72
Gender: Male
Joined: 27/Jul/2009
Location: Jalandhar
View All Topics by Jatinder Pal
View All Posts by Jatinder Pal
 

kamal karti ji 

boht sohna likhya 

great

02 Dec 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 

Bahut sohna likhya bai g...God bless...

02 Dec 2009

Reply