Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿੱਧੇ ਸਾਦੇ ਜੱਟ ਦੇ ਮਨ ਵਿੱਚ ਪੁੱਠੀ ਸੋਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਿੱਧੇ ਸਾਦੇ ਜੱਟ ਦੇ ਮਨ ਵਿੱਚ ਪੁੱਠੀ ਸੋਚ

 

ਬੇਕਦਰਾਂ ਦੀ ਇਸ ਦੁਨੀਆ ਵਿੱਚ ਜਦ ਕਦਰ ਗਵਾਈ,

ਸਿੱਧੇ ਸਾਦੇ ਜੱਟ ਦੇ ਮਨ ਵਿੱਚ ਪੁੱਠੀ ਸੋਚ ਇੱਕ ਆਈ,

ਮਤਲਬਖੋਰਾ ਮੂੰਹ ਫ਼ੱਟ ਤੇ ਬੇਸ਼ੁਕਰਾ ਜਿਹਾ ਬਣ ਜਾਵਾਂ,

ਕਦੇ-੨ ਜੀ ਕਰਦਾ ਮੈਂ ਵੀ ਫ਼ੁਕਰਾ ਜਿਹਾ ਬਣ ਜਾਵਾਂ,

ਹਰ ਵੇਲੇ ਆਪਣੇ ਮਤਲਬ ਦਾ ਸੋਚਾਂ ਸਭ ਆਪਣੇ ਲਈ ਕਰਾਂ,

ਕਿਸੇ ਦੂਜੇ ਦੇ ਭਲੇ ਲਈ ਸੋਚ ਕੇ ਕਿਉਂ ਮਰਾਂ,

ਲੋਕਾਂ ਵਾਂਗ ਸੁਥਰਾ ਜਿਹਾ ਬਣ ਜਾਵਾਂ,

ਕਦੇ-੨ ਜੀ ਕਰਦਾ ਮੈਂ ਵੀ ਫ਼ੁਕਰਾ ਜਿਹਾ ਬਣ ਜਾਵਾਂ,

ਸੱਚ ਕਿਉਂ ਬੋਲਾਂ ਜਦ ਹੋਰਾਂ ਦੇ ਪਚਦਾ ਨਹੀਂ,

ਸੱਚ ਕਹਿਣ ਵਾਲਾ ਬੰਦਾ ਵੈਸੇ ਵੀ ਬਹੁਤੀ ਦੇਰ ਬਚਦਾ ਨਹੀਂ,

"ਬਰਾੜ" ਹੋਰਾਂ ਵਾਂਗ ਝੂਠਾ ,ਗੱਪੀ,ਨਿਆਣਾ ਜਿਹਾ ਬਣ ਜਾਵਾਂ,

ਪਾਗਲ ਕਹਿਣ ਵਾਲਿਆਂ ਸਾਹਵੇਂ ਸਿਆਣਾ ਜਿਹਾ ਬਣ ਜਾਵਾਂ,.. 

ਕਦੇ-੨ ਜੀ ਕਰਦਾ ਮੈਂ ਵੀ ਫ਼ੁਕਰਾ ਜਿਹਾ ਬਣ ਜਾਵਾਂ,..

 

Brar Malke

01 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g..

01 Dec 2009

Reply