Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਮੇਰੇ ਗੀਤ ਗਜ਼ਲ ਨੂੰ ਕਹਿੰਦੇ ਤੂੰ ਗੀਤਾਂ ਦੀ ਰਾਣੀ ਲੱਗਦੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਇਹ ਮੇਰੇ ਗੀਤ ਗਜ਼ਲ ਨੂੰ ਕਹਿੰਦੇ ਤੂੰ ਗੀਤਾਂ ਦੀ ਰਾਣੀ ਲੱਗਦੀ

ਇਹ ਮੇਰੇ ਗੀਤ ਗਜ਼ਲ ਨੂੰ ਕਹਿੰਦੇ ਤੂੰ ਗੀਤਾਂ ਦੀ ਰਾਣੀ ਲੱਗਦੀ
ਜਿਵੈਂ ਭੋਰੇ ਮਸਤ ਫੁੱਲਾਂ ਤੇ ਰਹਿੰਦੇ ਤੂੰ ਮੈਨੂੰ ਇਕ ਕਹਾਣੀ ਲੱਗਦੀ
ਇਹ ਮੇਰੇ ਗੀਤ ਕਹਾਣੀ ਨੂੰ ਕਹਿੰਦੇ ਤੂੰ ਜਿੰਦਗੀ ਦੇ ਪਾਤਰ ਘੜਦੀ
ਚਿਹਰੇ ਵੰਨ ਸੁਵਨੇ ਬਣਦੇ ਤੂੰ ਮੈਨੂੰ ਨਿਰੀ ਨਜ਼ਮ ਹੈ ਲੱਗਦੀ
ਇਹ ਮੇਰੇ ਗੀਤ ਨਜ਼ਮ ਨੂੰ ਕਹਿੰਦੇ ਤੂੰ ਇਕ ਖੁਲੀ ਨਦੀ ਹੈ ਲੱਗਦੀ
ਪਤਾ ਨਹੀ ਤੇਰਾ ਕਿਥੇ ਰੁਕਨਾ ਤੂੰ ਕਵਿਤਾ ਦੀ ਭੈਣ ਹੈ ਲੱਗਦੀ
ਇਹ ਮੇਰੇ ਗੀਤ ਕਵਿਤਾ ਨੂੰ ਕਹਿੰਦੇ ਤੂੰ ਫੁੱਲ ਦੁਪਿਹਰ ਖਿੜੀ ਲੱਗਦੀ
ਜਿਨਾਂ ਦਾ ਖਿਲਨਾ ਛੋਟਾ ਪਰ ਸੋਹਣਾ ਮੈਨੂੰ ਤਾਂ ਤੂੰ ਨਾਵਲ ਲੱਗਦੀ
ਇਹ ਮੇਰੇ ਗੀਤ ਨਾਵਲ ਨੂੰ ਕਹਿੰਦੇ ਤੂੰ ਸੋਚ ਮੈਨੂੰ ਸਤਲੁਜ ਦੀ ਲੱਗਦੀ
ਕਈ ਨਦੀਆਂ ਨੂੰ ਇਕਠੇ ਕਰਦੀ ’ਸੋਹਲ’ ਸੋਚ ਇਹ ਰੱਬ ਦੀ ਲੱਗਦੀ
============ਜਸਬੀਰ ਸਿੰਘ ਸੋਹਲ===1.12.09

01 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one sir..!!

01 Dec 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 

Bahut sohna janab...God bless...

02 Dec 2009

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Amrinder te Aman ji.....

05 Dec 2009

Reply