|
|
|
|
|
|
Home > Communities > Punjabi Poetry > Forum > messages |
|
|
|
|
|
ਰਾਤ |
ਜੁਗਨੂੰ ਦੇ ਪਰਾਂ ਹੇਠ ਦੁਬਕ ਬੈਠੀ ਰਾਤ, ਲਭਦੀ ਰਹੀ ਸਿਰਨਾਵੇਂ ਸੋਨ-ਸੁਫਨਿਆਂ ਦੇ;
ਹਨੇਰੀਆਂ ਦੇ ਗੰਧਲੇ ਸਾਗਰੀਂ, ਛੱਲ ਕਦੋਂ ਥੁੱਕਦੀ ਹੈ ਮੋਤੀ ਰਾਗਣੀ ਦੇ;
ਪੀੜਾਂ ਦੇ ਕਲ-ਮੂੰਹੇਂ ਸਹਿਰਾਵਾਂ ਵਿਚ ਛਾਂ ਨਹੀਂ ਹੁੰਦੀ ਪੱਤਿਆਂ ਦੀ- ਵਸਲ ਦੇ;
ਖਿਚ ਲਈ ਇਕਲਾਪੇ ਦੀ ਤੰਦ ਲੰਮੇਰੀ, ਬੰਨ੍ਹਣ ਲਈ ਸਮਿਆਂ ਦੇ ਗਾਨੇ;
ਬਸ ਇੰਝ ਹੀ ਕਟਦੀ ਹੈ ਰਾਤ ਰੂਹ ਦੇ ਵਿਛੋੜਿਆਂ ਦੀ----
|
|
14 Dec 2009
|
|
|
|
bahut wadhiya sir ji...
:)
as usual..!!
|
|
14 Dec 2009
|
|
|
|
|
|
hamesha di tra bahut khoob bai g ...
|
|
15 Dec 2009
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|