ਗੈਰ ਦੀਆਂ ਗੱਲਾਂ ਦਾ ਇਤਬਾਰ ਆ ਹੀ ਗਿਆ,
ਤਰਫ ਉਸਦੀ ਦੇਖਕੇ ਦਿਲ ਵਿਚ ਖੁਮਾਰ ਆ ਹੀ ਗਿਆ,
ਤੂੰ ਨਹੀਂ ਆਈ ਤਾਂ ਕੀ ਅਸੀਂ ਮਰ ਗਏ,
ਦੋ ਦਿਨ ਤੜਪੇ ਆਖਿਰ ਕਰਾਰ ਆ ਹੀ ਗਿਆ,
ਦਿਲ ਵਿਚ ਸੀ ਖਿਆਲ ਕੇ ਉਹਦੇ ਨਾਲ ਨਾਂ ਬੋਲਾਂਗੇ ਕਦੀ, ਬੇਵਫਾ ਜਦ ਸਾਹਮਣੇ ਆਈ ਪਿਆਰ ਆ ਹੀ ਗਿਆ,
Bahut wadhiya veer. Good
bahut wadhiya 22 g..!!
amrinder thnx a lot,
Wah Jass ji, bohat vadiya.....