Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਜ਼ਲ - ਜਾਂਦੇ ਨੇ ਤਾਂ ਜਾਣ ਦੇਵੋ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 
ਗਜ਼ਲ - ਜਾਂਦੇ ਨੇ ਤਾਂ ਜਾਣ ਦੇਵੋ

ਦੋਸਤੋ ਇਕ ਗਜ਼ਲ ਲੈ ਕੇ ਹਾਜ਼ਿਰ ਹਾਂ ਆਸ ਹੈ ਪਸੰਦ ਕਰੋਗੇ:

ਉਹ ਚਲੇ ਜੇ, ਜਾਂਦੇ ਨੇ ਤਾਂ ਜਾਣ ਦੇਵੋ
ਰੋਕ੍ਣਾ ਨੀ, ਜਾਂਦੇ ਨੇ ਤਾਂ ਜਾਣ ਦੇਵੋ

ਰੋਕਿਆ ਹੈ ਮੈ ਬਹੁਤ ਪਰ ਮੰਨਦੇ ਨੀ
ਜਿਦ ਉਨਾ ਦੀ, ਜਾਂਦੇ ਨੇ ਤਾਂ ਜਾਣ ਦੇਵੋ

ਪਾਲੇ ਨੇ ਮੈ ਖੂਨ ਆਪ੍ਣੇ ਨਾਲ ਹੰਝੂ
ਵਗ ਅਖਾਂ ਚੋ, ਜਾਂਦੇ ਨੇ ਤਾਂ ਜਾਣ ਦੇਵੋ

ਲਫ਼ਜ਼ ਪਵਿਤਰ ਆਪ੍ਣੀ ਉਸ ਜ਼ਿੰਦਗੀ ਦੇ 
ਬਣ ਗਜ਼ਲ ਜੇ, ਜਾਂਦੇ ਨੇ ਤਾਂ ਜਾਣ ਦੇਵੋ

ਰੌਸ਼ਨੀ ਵਿਚ ਜੋ ਬਣੇ ਪਰਛਾਂਵੇ ਮੇਰੇ
ਵਿਚ ਹਨੇਰੇ, ਜਾਂਦੇ ਨੇ ਤਾਂ ਜਾਣ ਦੇਵੋ

ਰਾਤ ਦੇ ਸਾਥੀ ਹਮੇਸ਼ਾ ਤਾਰੇ ਹੁੰਦੇ
ਦਿਨ ਚੜੇ ਤੇ, ਜਾਂਦੇ ਨੇ ਤਾਂ ਜਾਣ ਦੇਵੋ

ਕਲ ਵਿਦੇਸ਼ਾ ਵਿਚ ਪੁਤਰ ਤਰਸਣਗੇ ਮਾਵਾਂ
ਛਡ ਕੇ ਅਜ ਜੇ, ਜਾਂਦੇ ਨੇ ਤਾਂ ਜਾਣ ਦੇਵੋ

-ਅਰਿੰਦਰ

16 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..!!!

16 Dec 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 

Bahut vadhiya likhya dear...God bless...

17 Dec 2009

jass cancerian
jass
Posts: 52
Gender: Male
Joined: 03/Oct/2009
Location: West London
View All Topics by jass
View All Posts by jass
 

bohut vadhiya jii,

17 Dec 2009

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Rachna pasand karan layee shukriyaa...

22 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

Rachna pasand karan layee shukriyaa...

ah line cute likhde o..

rchna wdhiya ji..

01 Mar 2010

Jatinder Pal Singh
Jatinder Pal
Posts: 72
Gender: Male
Joined: 27/Jul/2009
Location: Jalandhar
View All Topics by Jatinder Pal
View All Posts by Jatinder Pal
 

boht sohni rachna

01 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut kaim aa 22 tuhadi rachna.

01 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Shukriyaa..

13 Mar 2010

Reply