Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਨਸਾਨੀਅਤ ਬਾਝੋਂ, ਇਨਸਾਨ ਕਹਾਉਣ ਦਾ ਕੀ ਫਾਇਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 13
Gender: Male
Joined: 18/Jun/2009
Location: Patiala
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
ਇਨਸਾਨੀਅਤ ਬਾਝੋਂ, ਇਨਸਾਨ ਕਹਾਉਣ ਦਾ ਕੀ ਫਾਇਦਾ

ਕਿਸੇ ਰੋਂਦੇ ਨੂੰ ਕਦੇ ਵਰਾਇਆ ਨੀ,
ਕਿਸੇ ਦੁਖੀ ਨੂੰ ਕਦੇ ਹਸਾਇਆ ਨੀ,
ਆਪਣਿਆਂ ਲਈ ਮੈਂ ਰੋਂਦਾਂ ਹੱਸਦਾਂ,
ਜੇ ਪਰਾਏ ਖਾਤਿਰ ਅੱਥਰੂ ਆਇਆ ਨੀ,
ਮੇਰਾ ਦਿਲਦਾਰ ਕਹਾਉਣ ਦਾ ਕੀ ਫਾਇਦਾ,
ਇਨਸਾਨੀਅਤ ਬਾਝੋਂ, ਇਨਸਾਨ ਕਹਾਉਣ ਦਾ ਕੀ ਫਾਇਦਾ।

ਕਿਸੇ ਬਜ਼ੁਰਗ ਦਾ ਹੱਥ ਕਦੇ ਫੜਿਆ ਨੀ,
ਕਿਸੇ ਅਬਲਾ ਦਾ ਰਾਖਾ ਬਣਿਆ ਨੀ,
ਤਕੜਿਆਂ ਲਈ ਮੈਂ ਲੜਦਾਂ ਮਰਦਾਂ,
ਜੇ ਮਾੜੇ ਲਈ ਕਦੇ ਅੜਿਆ ਨੀ,
ਮੇਰਾ ਬਲਵਾਨ ਕਹਾਉਣ ਦਾ ਕੀ ਫਾਇਦਾ,
ਇਨਸਾਨੀਅਤ ਬਾਝੋਂ, ਇਨਸਾਨ ਕਹਾਉਣ ਦਾ ਕੀ ਫਾਇਦਾ।

ਕਿਸੇ ਭੁੱਖੇ ਨੂੰ ਕਦੇ ਖੁਆਇਆ ਨੀ,
ਗਰੀਬ ਦੇ ਤਨ ਤੇ ਕਪੜਾ ਪਾਇਆ ਨੀ,
ਆਪਣਿਆਂ ਨੂੰ ਮੈਂ ਤੱਗੀਆਂ ਵੰਡਦਾਂ,
ਜੇ ਕਿਸੇ ਲੋੜਵੰਦ ਦੇ ਕੰਮ ਕਦੇ ਆਇਆ ਨੀ,
ਮੇਰਾ ਧੰਨਵਾਨ ਕਹਾਉਣ ਦਾ ਕੀ ਫਾਇਦਾ,
ਇਨਸਾਨੀਅਤ ਬਾਝੋਂ, ਇਨਸਾਨ ਕਹਾਉਣ ਦਾ ਕੀ ਫਾਇਦਾ।

 

-----------------------------------------------------------------------------------------------

Sareya da teh dilon Shukarguzar

Gurpreet Singh

17 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g.....

 

nice piece of work..!!

keep writing..!!

17 Dec 2009

jass cancerian
jass
Posts: 52
Gender: Male
Joined: 03/Oct/2009
Location: West London
View All Topics by jass
View All Posts by jass
 

kya baat hai ,bohut khoob,

17 Dec 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Khoob...Good Job

 

Thnx for sharing....Keep writing & sharing

17 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Great work 22 g. Jeooo

17 Dec 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

wah g wah......gr8 one

 

debi touch is thr....Good One

19 Dec 2009

Inder Grewal
Inder
Posts: 49
Gender: Male
Joined: 20/Dec/2009
Location: Jithe Mitti V Mehkili a
View All Topics by Inder
View All Posts by Inder
 

bahut wadi ag.....

19 Dec 2009

ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 13
Gender: Male
Joined: 18/Jun/2009
Location: Patiala
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 

hausla afzayi layi sabh da dhanwaad ji....jeonde vasde raho..

24 Dec 2009

Reply