|
|
|
|
|
|
Home > Communities > Punjabi Poetry > Forum > messages |
|
|
|
|
|
ਇਸ਼ਕੇ ਦੀ ਬਾਜੀ |
ਮਨ ਦੀਆਂ ਸੋਚਾਂ ਨੇ ਇਹ ਦਿਲ ਮੇਰਾ ਪੱਥਰ ਕਰਿਆ ਆਖਿਆ ਮੇਰੇ ਦੋਸਤਾਂ ਮੈਨੂੰ ਤੇਰੇ ਯਾਰ ਨੇ ਪੱਥਰ ਕਰਿਆ ਮੋਮ ਵਰਗਾ ਦਿਲ ਇਹ ਮੇਰਾ ਇਸ਼ਕੇ ਦੀ ਬਾਜੀ ਹਰਿਆ ਮਰ ਜਾਦੇ ਸੋ ਵਾਰੀ ਪਹਿਲਾਂ ਪਿਛੋ ਨਹੀ ਜਾਂਦਾ ਮਰਿਆa ਦਿਲਾਂ ਨੂੰ ਜੋੜਨ ਵਾਲੇ ਦੇ ਇਸ਼ਕ ਹੈ ਅੱਗੇ ਧਰਿਆ ਮਰ ਕੇ ਵੀ ਨਹੀ ਮਰਦਾ ਜੋ ਇਸ਼ਕੇ ਦੀ ਤਾਰੀ ਤਰਿਆ ਤਸਵੀਰ ਦੇਖ ਕੇ ਆਖੇ ਹਰ ਇਕ ਕਿਹਾ ਰੰਗ ਕੁਦਰਤ ਨੇ ਭਰਿਆ ’ਸੋਹਲ’ ਕਹੇ ਗੱਲ ਸੋਚਣ ਵਾਲੀ ਬੰਦਾ ਇਸ਼ਕੇ ਤੋ ਨਾ ਡਰਿਆ
=====ਜਸਬੀਰ ਸਿੰਘ ਸੋਹਲ==26.12.09
|
|
26 Dec 2009
|
|
|
|
good one sir g......tfs here....
|
|
26 Dec 2009
|
|
|
|
|
Dhanwad Amandeep Gill ji te Satwinder ji.....
|
|
27 Dec 2009
|
|
|
|
|
|
|
|
Dhanwad ਫ਼ਿਰੋਜ਼ਪੁਰੀਆ ji, Jaspreet ji te Amrinder ji.....
|
|
28 Dec 2009
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|