Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵਾ ਵਰਾ ਮੁਬਾਰਕ,,,,,,,, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
ਨਵਾ ਵਰਾ ਮੁਬਾਰਕ,,,,,,,,

ਮਘਦੇ ਦੀਵੇ ਦੀ ਲੌਅ ਵਰਗਾ,ਮਿੱਠੇ ਖਾਅਬਾ ਦੀ ਖੁਸ਼ਬੌ ਵਰਗਾ
                               ਕਿਸੇ ਸ਼ਾਤ ਨਦੀ ਦੇ ਨੀਰ ਜਿਹਾ,ਮਾ ਦੇ ਦੁੱਧ ਦੀ ਤਾਸੀਰ ਜਿਹਾ
ਜੀਅ ਵਿਚ ਵਸਦੇ ਜੀਅ ਵਰਗਾ,ਇਕ ਸੁਖਾ ਲੱਧੀ ਧੀ ਵਰਗਾ
                                 ਸੱਚੇ ਸੁੱਚੇ ਪਾਕ ਪਿਆਰ ਜਿਹਾ,ਸਾਹਾ ਤੌ ਨਿੱਘੇ ਯਾਰ ਜਿਹਾ
ਸਿਖਰ ਦੁਪਿਹਰੇ ਛਾਵਾ ਵਰਗਾ,ਅੱਲੜ ਉਮਰੇ ਚਾਅਵਾ ਵਰਗਾ
                         ਪੰਜ ਦਰਿਆਵਾ ਦੇ ਆਬ ਜਿਹਾ,ਕਿਸੇ ਸ਼ਾਇਰ ਮਨ ਜੇ ਖਾਬ ਜਿਹਾ

 

 

ਸਾਡੀ ਸਰਦਲ ਤੇ ਦਸਤਕ ਦੇ ਰਹੇ ਨਵੇ ਵਰੇ ਨੂੰ ਜੀ ਆਇਆ,,,,,,,, ਤੇ ਤੁਹਾਡੀ ਸਭ ਦੀ ਸਲਾਮਤੀ ਦੀ ਦੁਆ,,

30 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Thanks 22 g.... mere wallo v saareya nu nava saal bahut mubaarak hove...

 

Happy New Year

30 Dec 2009

guljeet singh
guljeet
Posts: 35
Gender: Male
Joined: 15/Aug/2009
Location: uk
View All Topics by guljeet
View All Posts by guljeet
 
30 Dec 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
HAPPY NEW YEAR

ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਇਹ ਸਾਲ ਸਭ ਦੀ ਜਿੰਦਗੀ ਖੁਸ਼ੀਆਂ ਨਾਲ ਭਰ ਦੇਵੇ...


ਮੇਰੇ ਵਲੋਂ ਪੰਜਾਬਿਜ਼ਮ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ...


ਦੁਆ ਕਰਦਾ ਹਾਂ ਕਿ ਨਵੇਂ ਸਾਲ ਵਿੱਚ ਸਾਡਾ ਇਹ ਪਰਿਵਾਰ ਹੋਰ ਬੁਲੰਦੀਆ ਛੋਹੇ..


ਜਿਉਂਦੇ ਵਸਦੇ ਰਹੋ ਤੇ ਜਿੰਦਗੀ ਦਾ ਅਨੰਦ ਮਾਣੋ..


ਸ਼ੁਭ ਕਾਮਨਾਵਾਂ ਸਹਿਤ,
ਬਲਿਹਾਰ ਸੰਧੂ

 

30 Dec 2009

Ibaadat Aman
Ibaadat
Posts: 6
Gender: Female
Joined: 18/Jan/2009
Location: Derabassi,Melbourne
View All Topics by Ibaadat
View All Posts by Ibaadat
 
Nava Saal Mubaarak sab nu ....

RABB kare sab nu ohna di zindagi da ik changa maqsad mile te har insaan mazhab de her-pher ton baahar nikal ke insaaniyat nu kubool kare .....


RABB ton dua aye ke sab nu sukoon te salaamati te har khushi naal navaaze .......


HAPPY NEW YEAR to all of u my dear ones .......


RABB rakha

30 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Happy new year to all. Sache patshah sab de sira te mehr bhareya hath rakhe.

30 Dec 2009

Reply