Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਠੀਕ ਨਹੀਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਠੀਕ ਨਹੀਂ

ਹਾਲਾਤ ਜਿਵੇਂ ਮਾੜੇ ਹੋਵਣ , ਹੋਸ਼ੋਂ ਪਰਵਾਸੀ ਠੀਕ ਨਹੀਂ
ਜੀਵਨ ਦੀ ਗਤੀ ਹੀ ਰੁਕ ਜਾਵੇ, ਐਨੀ ਵੀ ਉਦਾਸੀ ਠੀਕ ਨਹੀਂ

ਕਦ ਕਿਸਦੀ ਵਾਰੀ ਰੋਣੇ ਦੀ,ਵਕਤਾਂ ਨੇ ਬਦਲਦੇ ਰਹਿਣਾ ਹੈ
ਮਜਬੂਰ ਕਿਸੇ ਦੀ ਹਾਲਤ 'ਤੇ ਠੱਠਾ, ਉਪਹਾਸੀ ਠੀਕ ਨਹੀਂ

ਖਾਹਿਸ਼ ਦੇ ਪਸਾਰੇ ਤੇ ਅਣਮੁਕ,ਚਾਦਰ ਨੂੰ ਵੇਖ ਪਸਾਰੀਏ ਪੈਰ
ਦੇਖਾ-ਦੇਖੀ ਤਾਂ ਕਰਜ਼ੇ ਦੀ , ਗਲ ਪਾਈ ਫਾਸੀ ਠੀਕ ਨਹੀਂ

ਦੁਨੀਆਦਾਰੀ ਰਣ-ਖੇਤਰ ਇਸਦਾ,ਜੀਣਾ ਨਾਂ' ਸੰਘਰਸ਼ਾਂ ਦਾ
ਫਰਜ਼ਾਂ ਤੇ ਕਰਜ਼ਾਂ ਤੋਂ ਭੱਜ ਕੇ,ਹੋਣਾ ਸਨਿਆਸੀ ਠੀਕ ਨਹੀਂ

ਇਕ ਆਧੁਨਿਕਤਾ ਦੇ ਨਾਂ' ਹੇਠਾਂ ਵਿਰਸੇ ਦੀ ਲਾਜ ਗਵਾਈਏ ਨਾ
ਪਰ ਸਭਿਆਚਾਰ ਦੇ ਪਰਦੇ ਵਿਚ ਹਰ ਰੀਤ ਵੀ ਬਾਸੀ ਠੀਕ ਨਹੀਂ

ਸੰਸਦ ਕਿਉਂ ਜਸ਼ਨ ਮਨਾਉਂਦੀ ਹੈ,ਭੁੱਖੀ ਖਲਕਤ ਜੋ ਕੁਰਲਾਵੇ
ਜਦ ਰੋਮ ਪਿਆ ਜਲਦਾ ਹੋਵੇ,ਨੀਰੋ ਦੀ ਵਿਲਾਸੀ ਠੀਕ ਨਹੀਂ

ਜੇ ਯਾਦ ਪਿਆਰੇ ਮਿੱਤਰ ਦੀ,ਏਸੇ ਮਸਤੀ ਵਿਚ ਜੀ ਲਈਏ
ਹੈ ਸੂਲ ਸੁਰਾਹੀ, ਖੰਜਰ ਖੁਮ,ਇਹ ਨਾਗ-ਨਿਵਾਸੀ ਠੀਕ ਨਹੀਂ

ਖੁਮ= pi'aalaa

-------------------------------------c.s.mann

30 Dec 2009

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
Bahut khoob

Bahut khoobsurat rachna bai g...Samajik tathan nu bahut vadhiya dhang naal pesh kita...God bless...

31 Dec 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕਦ ਕਿਸਦੀ ਵਾਰੀ ਰੋਣੇ ਦੀ,ਵਕਤਾਂ ਨੇ ਬਦਲਦੇ ਰਹਿਣਾ ਹੈ
ਮਜਬੂਰ ਕਿਸੇ ਦੀ ਹਾਲਤ 'ਤੇ ਠੱਠਾ, ਉਪਹਾਸੀ ਠੀਕ ਨਹੀਂ
 bahut khoob jee...Thanks for sharing:-)

31 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਦੁਨੀਆਦਾਰੀ ਰਣ-ਖੇਤਰ ਇਸਦਾ,ਜੀਣਾ ਨਾਂ' ਸੰਘਰਸ਼ਾਂ ਦਾ
ਫਰਜ਼ਾਂ ਤੇ ਕਰਜ਼ਾਂ ਤੋਂ ਭੱਜ ਕੇ,ਹੋਣਾ ਸਨਿਆਸੀ ਠੀਕ ਨਹੀਂ

ਇਕ ਆਧੁਨਿਕਤਾ ਦੇ ਨਾਂ' ਹੇਠਾਂ ਵਿਰਸੇ ਦੀ ਲਾਜ ਗਵਾਈਏ ਨਾ
ਪਰ ਸਭਿਆਚਾਰ ਦੇ ਪਰਦੇ ਵਿਚ ਹਰ ਰੀਤ ਵੀ ਬਾਸੀ ਠੀਕ ਨਹੀਂ
.. kya baat hai..bht he wdiya jii..

01 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya sir...!!!

too good..!!

01 Jan 2010

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 


......ਪਰ ਸਭਿਆਚਾਰ ਦੇ ਪਰਦੇ ਵਿਚ ਹਰ ਰੀਤ ਵੀ ਬਾਸੀ ਠੀਕ ਨਹੀਂ

ਸੰਸਦ ਕਿਉਂ ਜਸ਼ਨ ਮਨਾਉਂਦੀ ਹੈ,ਭੁੱਖੀ ਖਲਕਤ ਜੋ ਕੁਰਲਾਵੇ
ਜਦ ਰੋਮ ਪਿਆ ਜਲਦਾ ਹੋਵੇ,ਨੀਰੋ ਦੀ ਵਿਲਾਸੀ ਠੀਕ ਨਹੀਂ

...............

 

ba khuub likhya hai ji!!

 

01 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya ji bahut sohna likheya

01 Jan 2010

Reply