Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਿਰਛ........ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 
ਬਿਰਛ........

ਜਦ ਵਰ੍ਦੀਆਂ ਨੇ ਸਵਾਂਤੀ ਬੂੰਦਾਂ
ਤਦ ਸਾਧਨਾ ਦੇ ਜਲ ਨਾਲ ਸਿੰਜੀ
ਸੱਜਲ ਹੋਈ ਧਰਤੀ
ਅੰਗੀਕਾਰ ਕਰਦੀ ਹੈ
ਕੁਝ ਨਵ ਬੀਜਾਂ ਨੂੰ !!!

ਵਰਿਆਂ ਬੱਧੀਂ ਸੁਣੀ ਜਾਂਦੀ ਹੈ ਜਦ
ਅਸਕਤ ਮਿੱਟੀ ਦੀ ਪੁਕਾਰ
ਤਦ ਸਮਾਜ ਦੇ ਕਰੱਖਤ ਸੀਨੇ 
ਪੁੰਗਰਦੇ ਨੇ ਕੁਝ ਇਨਕਲਾਬੀ ਬੀਜ
ਸ਼ਹੀਦਾਂ ਦੇ ਖੂਨ ਨਾਲ ਸਿੰਜੇ
ਭਾਵਨਾ ਦੀ ਖਾਦ ਨਾਲ ਲੱਸੇ
ਸਮੇਂ ਦੀਆਂ ਅਦਾਵਤਾਂ ਸਹਿ ਸਹਿ 
ਬਣਦੇ ਨੇ
ਤੇਜਸਵੀ ਬੂਟੇ !!


ਮਿੱਟੀ ਵਿੱਚ ਛਿਪੀ 
ਕੁਰਬਾਨੀ ਦੀ ਸੁਗੰਧ 
ਜਦ ਪੱਤਿਆਂ ਵਿੱਚ ਫੈਲਦੀ ਹੈ
ਤਦ ਬਿਰਛ ਜਾਪਦਾ ਹੈ
ਮਿੱਟੀ ਦਾ ਵਧਿਆ ਹੱਥ
ਆਸਮਾਨ ਵੱਲ....
ਕਰਦਾ ਹੈ ਤਮੰਨਾ ਪੂਰੀ ਮਿੱਟੀ ਦੀ
ਆਸਮਾਨ ਚੁੰਮਣ ਦੀ...
'ਤੇ ਫਿਰ ਕੁਲ ਆਲਮ ਕੰਨ ਬਣਕੇ
ਸੁਣਦਾ ਹੈ ਤੀਹਰਾ ਸੰਵਾਦ
ਮਿੱਟੀ ,ਰੁੱਖ ਤੇ ਪਰਿੰਦਿਆਂ ਦਾ !!!!!!!
!!!!!

ਕਦੇ ਦੁੱਖ, ਕਦੇ ਸੁੱਖ
ਕਦੇ ਰਾਗ ਕਦੇ ਵਿਰਾਗ ਵਿੱਚ
ਜਦ ਅੰਤਰੀ ਭਾਵ
ਬਣਦੇ ਨੇ ਮਸਤ ਤਰੰਗਾਂ
ਤਦ ਸੋਹਣੀ ਰੁੱਤੇ
ਗੁਣਗੁਣਾਉਂਦੇ ਹਨ ਬਿਰਛ
ਧੁਨੀਆਂ ਦੇ ਗੀਤ ..

01 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht wdiya ji..keep it up..

01 Jan 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice .........keep writing n sharing

01 Jan 2010

Devinder Dhiman
Devinder
Posts: 55
Gender: Male
Joined: 10/Aug/2009
Location: doraha
View All Topics by Devinder
View All Posts by Devinder
 

shukriya sathi jeo !!

01 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 g keep posting. Good one

01 Jan 2010

Reply