ਇਹ ਇਸ਼ਕ ਹੈ ਐਸਾ ਰੋਗ ਚੰਦਰਾ,ਜ਼ਖਮ ਉਮਰਾਂ ਨਾਲ ਜੀਹਦੇ ਭਰਦੇ ਨੇ,ਇਸ ਰੋਗ ਦੇ ਰੋਗੀ ਉਮਰ ਸਾਰੀ,ਨਾਂ ਜਿਉਂਦੇ ਨੇ ਨਾਂ ਮਰਦੇ ਨੇ,ਹੈ ਦਿੰਦਾ ਹਮੇਸ਼ਾਂ ਜੇ ਦਰਦ ਇਸ਼ਕ,ਖਉਰੇ ਲੋਗ ਇਸ਼ਕ ਕਿਉਂ ਕਰਦੇ ਨੇ
very well written feelings of heart,.........