Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵਾਂ ਸਾਲ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
ਨਵਾਂ ਸਾਲ

ਸਤਿ ਸ਼ੀ੍ ਅਕਾਲ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ...

ਨਵੇਂ ਸਾਲ ਬਾਰੇ ਲਿਖਣ ਦਾ ਸਬੱਬ ਬਣਿਆ ਤੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਉਮੀਦ ਹੈ ਪਸੰਦ ਕਰੋਗੇ....

 

ਕੁੱਝ ਨਵੇਂ ਸਾਲ ਦੀਆਂ ਰੀਝਾਂ ਨੂੰ ਅਸੀਂ ਚਾਵਾਂ ਨਾਲ ਸਜਾਵਾਂਗੇ...

ਤੇਰੇ ਦਰ ਤੇ ਸੱਜਣਾ ਕਰ ਸਿਜਦਾ ਅਸੀਂ ਤਲੀਏਂ ਦੀਪ ਜਗਾਵਾਂਗੇ...

ਅਸੀਂ ਤੇਰੇ ਵਾਂਗੂੰ ਚੰਨ ਦੇ ਉੱਤੇ ਜਾਣ ਦਾ ਵਾਅਦਾ ਕਰਨਾ ਨਹੀਂ...

ਜੇ ਹੋ ਸਕਿਆ ਕਿਸੇ ਭੁੱਖੇ ਦੇ ਮੂੰਹ ਅੰਨ ਦਾ ਟੁਕੜਾ ਪਾਵਾਂਗੇ...

ਕੁੱਝ ਆਪਣੀ ਸ਼ਾਨ ਵਧਾਉਣ ਲਈ ਹਾਂ ਤਾਜ ਤਾਂ ਬਣਨਾ ਔਖਾ ਏ...

ਕਿਸੇ ਸੁੱਕੇ ਰੁੱਖੇ ਫਟੇ ਹੋਏ ਪੈਰਾਂ ਵਿੱਚ ਜੁੱਤੀ ਪਾਵਾਂਗੇ....

ਹੈ ਸ਼ੋਰ ਸ਼ਰਾਬਾ ਭੀੜ ਬੜੀ ਅੱਖਾਂ ਤੇ ਪੱਟੀ ਹੈ ਸਭਦੇ...

ਉਮੀਦ ਹੈ ਸਭਨੇ ਸੁਣਨਾ ਨਹੀਂ ਪਰ ਕਈਆਂ ਦੀ ਪੱਟੀ ਲਾਹਵਾਂਗੇ...

ਕਿਉਂ ਅੰਨੇਵਾਹ ਨੇ ਹੋ ਲੋਕੀਂ ਜਾ ਚਰਣਾਂ ਦੇ ਵਿੱਚ ਗਿਰ ਜਾਂਦੇ...

ਇਹ ਆਪੂੰ ਬਣਿਆਂ ਬਾਬਿਆਂ ਤੋਂ ਕਈਆਂ ਦੀ ਕੈਦ ਛੁਡਾਵਾਂਗੇ...

ਕੁੱਖਾਂ ਦੇ ਕਾਤਿਲ ਨੇ ਜਿਹੜੇ ਇਹ ਸ਼ਰੇਆਮ ਆਜਾਦ ਫਿਰਨ...

ਅਸੀਂ ਇਹੇ ਆਜਾਦੀ ਨਹੀ ਲੈਣੀ ਇਹਨਾਂ ਨੂੰ ਸਬਕ ਸਿਖਾਵਾਂਗੇ...

ਤੂੰ ਲੱਗਦੇ ਹੱਥ ਲੈ ਸੁਣ ਸੱਜਣਾ ਇਹ ਸਮੇਂ ਦੀਆਂ ਸਰਕਾਰਾਂ ਦੀ...

ਦਾਅ ਲੱਗਦਾ ਲਾਈ ਢਾਹ ਜਾਂਦੇ ਹੁਣ ਤਖਤ ਇਹਨਾਂ ਦੇ ਢਾਹਵਾਂਗੇ...

ਹੈ ਗੋਲੀ ਚੱਲਦੀ ਦੂਰ ਕਿਤੇ ਪੰਜਾਬ ਮੇਰਾ ਕਿਉਂ ਸੜਦਾ ਏ...

ਇਹ ਰਾਜਨੀਤੀ ਦਿਆਂ ਚੌਧਰੀਆਂ ਦੇ ਪਿੰਡੇ ਅੱਗਾਂ ਲਾਵਾਂਗੇ...

ਇਹ ਨਵੇਂ ਸਾਲ ਨੇ ਆਉਣਾ ਏ ਤਾਰੀਖ ਸਮਾਂ ਬਣ ਲੰਘ ਜਾਣਾ...

ਕਰ ਵਾਅਦਾ ਚੰਗੀ ਸੋਚ ਬਣਾ ਇਤਿਹਾਸ ਕੋਈ ਨਵਾਂ ਬਣਾਵਾਂਗੇ...

ਅਸੀਂ ਜਿੰਨੇ ਜੋਗੇ ਹਾਂ ਸੱਜਣਾ ਉਦੂੰ ਵੱਧ ਕੋਸ਼ਿਸ਼ ਕਰਨੀ ਐ...

ਜੇ ਤੂੰ ਮੇਰੇ ਆ ਨਾਲ ਖੜੇਂ ਛਵੀਆਂ ਦੇ ਰੁਖ ਬਦਲਾਵਾਂਗੇ...

ਅਸੀਂ ਰਾਹੀ ਨਵੀਆਂ ਰਾਹਾਂ ਦੇ ਕੋਈ ਨਵੀਆਂ ਪੈੜਾਂ ਪਾਵਾਂਗੇ...

ਇਹ ਦੁਨੀਆਂ ਖੜ ਖੜ ਦੇਖੂਗੀ ਕੋਈ ਐਸਾ ਜੌਹਰ ਦਿਖਾਵਾਂਗੇ...

ਹੈ ਮੰਜਿਲ ਹਾਲੇ ਦੂਰ ਬੜੀ ਪਰ 'ਭੰਗੂ" ਮੈਂ ਵੀ ਮੁੜਨਾ ਨਹੀਂ...

ਜੇ ਹਿੰਮਤ ਹੈ ਤਾਂ ਆ ਸੱਜਣਾ ਕਚਿੱਆਂ ਤੇ ਤਰਕੇ ਜਾਵਾਂਗੇ...

 

ਧੰਨਵਾਦ

ਤੁਹਾਡਾ ਆਪਣਾ

ਅਮਨ ਭੰਗੂ

01 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bahut he vdiya sir..

01 Jan 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Wow Aman Ji, superb writing. Best wishes to you and your family as well as our **PUNJBIZM FAMILY*

Wishing that may all your wishes come true and you always have a wish left at hand .. God bless your hearts and homes. May your New year be filled with prosperity , Joy & Happiness . Hassde Wassde Raho..

Lucky Gill

Love these lines

ਇਹ ਨਵੇਂ ਸਾਲ ਨੇ ਆਉਣਾ ਏ ਤਾਰੀਖ ਸਮਾਂ ਬਣ ਲੰਘ ਜਾਣਾ...

ਕਰ ਵਾਅਦਾ ਚੰਗੀ ਸੋਚ ਬਣਾ ਇਤਿਹਾਸ ਕੋਈ ਨਵਾਂ ਬਣਾਵਾਂਗੇ...

ਅਸੀਂ ਜਿੰਨੇ ਜੋਗੇ ਹਾਂ ਸੱਜਣਾ ਉਦੂੰ ਵੱਧ ਕੋਸ਼ਿਸ਼ ਕਰਨੀ ਐ...

ਜੇ ਤੂੰ ਮੇਰੇ ਆ ਨਾਲ ਖੜੇਂ ਛਵੀਆਂ ਦੇ ਰੁਖ ਬਦਲਾਵਾਂਗੇ...

ਅਸੀਂ ਰਾਹੀ ਨਵੀਆਂ ਰਾਹਾਂ ਦੇ ਕੋਈ ਨਵੀਆਂ ਪੈੜਾਂ ਪਾਵਾਂਗੇ...

ਇਹ ਦੁਨੀਆਂ ਖੜ ਖੜ ਦੇਖੂਗੀ ਕੋਈ ਐਸਾ ਜੌਹਰ ਦਿਖਾਵਾਂਗੇ...

ਹੈ ਮੰਜਿਲ ਹਾਲੇ ਦੂਰ ਬੜੀ ਪਰ 'ਭੰਗੂ" ਮੈਂ ਵੀ ਮੁੜਨਾ ਨਹੀਂ...

ਜੇ ਹਿੰਮਤ ਹੈ ਤਾਂ ਆ ਸੱਜਣਾ ਕਚਿੱਆਂ ਤੇ ਤਰਕੇ ਜਾਵਾਂਗੇ...

01 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 g . Great one. Jeooo

01 Jan 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah 22G kamal kar ditti ae tusi hameshan dee taran....Bahut hee vadhia likhia ae...

 

ਅਸੀਂ ਜਿੰਨੇ ਜੋਗੇ ਹਾਂ ਸੱਜਣਾ ਉਦੂੰ ਵੱਧ ਕੋਸ਼ਿਸ਼ ਕਰਨੀ ਐ...

ਜੇ ਤੂੰ ਮੇਰੇ ਆ ਨਾਲ ਖੜੇਂ ਛਵੀਆਂ ਦੇ ਰੁਖ ਬਦਲਾਵਾਂਗੇ...

ਅਸੀਂ ਰਾਹੀ ਨਵੀਆਂ ਰਾਹਾਂ ਦੇ ਕੋਈ ਨਵੀਆਂ ਪੈੜਾਂ ਪਾਵਾਂਗੇ...

ਇਹ ਦੁਨੀਆਂ ਖੜ ਖੜ ਦੇਖੂਗੀ ਕੋਈ ਐਸਾ ਜੌਹਰ ਦਿਖਾਵਾਂਗੇ...

ਹੈ ਮੰਜਿਲ ਹਾਲੇ ਦੂਰ ਬੜੀ ਪਰ 'ਭੰਗੂ" ਮੈਂ ਵੀ ਮੁੜਨਾ ਨਹੀਂ..

ਜੇ ਹਿੰਮਤ ਹੈ ਤਾਂ ਆ ਸੱਜਣਾ ਕਚਿੱਆਂ ਤੇ ਤਰਕੇ ਜਾਵਾਂਗੇ..

 

Thanks for sharing..Keep it up....best wishes always..!!

02 Jan 2010

Aman Bhangoo
Aman
Posts: 63
Gender: Male
Joined: 28/May/2009
Location: Brisbane
View All Topics by Aman
View All Posts by Aman
 
Dhanvaaad

Thanks Jaspreet, Lucky, Satwinder, Balihar ji...jeonde vasde raho...rab rakha... 

03 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sira 22 g.. as usual...

bahut khoob..!!

 

aidan hee likhde raho te share karde raho...

05 Jan 2010

Reply