Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓ ਭਗਤ ਸਿੰਘ, ਸਰਾਭੇ ਦੇ ਸੁਣੋ ਵਾਰਿਸੋ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Inder Grewal
Inder
Posts: 49
Gender: Male
Joined: 20/Dec/2009
Location: Jithe Mitti V Mehkili a
View All Topics by Inder
View All Posts by Inder
 
ਓ ਭਗਤ ਸਿੰਘ, ਸਰਾਭੇ ਦੇ ਸੁਣੋ ਵਾਰਿਸੋ,

ਕਿਉਂ ਗੀਤਾਂ ਦੇ ਬੋਲਾਂ’ ਚ ਸੱਚ ਨਾ ਰਿਹਾ,

ਕਿਉਂ ਸ਼ਾਇਰਾ ਦੀਆਂ ਕਲਮਾਂ ਨੇ ਚੁੱਪ-ਚੁੱਪ।

ਓ ਨੂਰਪੁਰੀ, ਸ਼ਿਵ ਦੇ ਵਾਰਿਸੋ ਸੁਣੋ,

ਅੱਜ ਲੱਗਦੈ ਹਨੇਰਾ ਹੈ ਫਿਰ ਘੁੱਪ–ਘੁੱਪ।

ਕਿਉਂ——-



ਅੱਜ ਬੋਲਾਂ ਨੂੰ ਲੱਗਦੈ ਘੁਣ ਖਾਅ ਗਿਆ,

ਇਹ ਨਵੇਂ ਗੀਤ ਲੈ ਕੇ ਕੋਈ ਆ ਗਿਆ।

ਓ ਬੋਲਾਂ ਦਾ ਕਤਲ ਕਰਨ ਵਾਲਿਓ,

ਉਹਨਾ ਰਾਹਵਾਂ ਤੋ ਕਾਹਤੋਂ ਗਏ ਤੁਸੀਂ ਉੱਕ।

ਕਿਉਂ ——-



ਓਹ ਗਾਇਕਾਂ ਦੀ ਟੋਲੀ ਕਿੱਥੇ ਖੋਹ ਗਈ,

ਜੱਟ ਯਮਲੇ ਦੀ ਇੱਜ਼ਤ ਨੀਲਾਮ ਹੋ ਰਹੀ।

ਓ ਪੈਸੇ ਦੇ ਪਿੱਛੇ ਮਰਨ ਵਾਲਿਓ,

ਏਹ ਵੇਚੇਗੀ ਸੱਭਿਅਤਾ ਤੁਹਾਡੀ ਹਾਏ! ਭੁੱਖ।

ਕਿਉਂ ——-



ਕਈਆਂ ਮਾਵਾਂ ਦੇ ਪੁੱਤਾਂ ਦੇ ਲਾਸ਼ਾਂ ਦੇ ਢੇਰ,

ਏਹ ਅਜ਼ਾਦ ਹੈ ਮੁਲਕ ਪਰ ਨਾ ਆਈ ਸਵੇਰ।

ਓ ਭਗਤ ਸਿੰਘ, ਸਰਾਭੇ ਦੇ ਸੁਣੋ ਵਾਰਿਸੋ,

ਕਰੋ ਫਿਰ ਤੋਂ ਹਰੇ ਰੁੱਖ, ਗਏ ਨੇ ਜੋ ਸੁੱਕ।

ਕਿਉਂ ——-



ਹੁਣ ਕਲਮਾਂ `ਚ ਲੈਕੇ ਅੱਗ ਉੱਠ ਖੜੋ,

ਹੁਣ ਢਿੱਡ ਲਈ ਵਤਨ ਨੂੰ ਨਾ ਗਿਰਵੀ ਧਰੋ।

ਓ ਉੱਠੋ! ਓ ਜਾਗੋ! ਵਤਨ ਵਾਸੀਓ,

ਨਹੀ ਤਾਂ ਲੈ ਜਾਊਗਾ ਫਿਰ ਤੋਂ ਕੋਈ ਲੁੱਟ।

ਅੱਜ ਲੱਗਦੈ ਹਨੇਰਾ ਹੈ ਫਿਰ ਘੁੱਪ-ਘੁੱਪ।

02 Jan 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia......lagge raho..!!Good Job

 

Thanks for sharing

02 Jan 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

u r conveying such a gr8 msg to all............Nice Thread

02 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

Good Job very true ji..

02 Jan 2010

Inder Grewal
Inder
Posts: 49
Gender: Male
Joined: 20/Dec/2009
Location: Jithe Mitti V Mehkili a
View All Topics by Inder
View All Posts by Inder
 

thnks g......

03 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome 22 g.... bahut khoob...!!

great job..!

03 Jan 2010

Inder Grewal
Inder
Posts: 49
Gender: Male
Joined: 20/Dec/2009
Location: Jithe Mitti V Mehkili a
View All Topics by Inder
View All Posts by Inder
 

THKS BRO.

03 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah, awesome. Eh mere to kivien miss ho gayi. Bahut wadhiya 22 g. jeonde wasde raho.

04 Jan 2010

Inder Grewal
Inder
Posts: 49
Gender: Male
Joined: 20/Dec/2009
Location: Jithe Mitti V Mehkili a
View All Topics by Inder
View All Posts by Inder
 

thnks bro.

05 Jan 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut sohna

jeo bai ji.................

05 Jan 2010

Reply