|
|
|
|
|
|
Home > Communities > Punjabi Poetry > Forum > messages |
|
|
|
|
|
ਆਸਾਂ ਦੀ ਲੋਅ ....by deep |
ਸਾਹਾਂ ਦੀ ਕਿਸ਼ਤੀ ਦਾ ਮਲਾਹ ਲੱਭਾਂਗਾ ਭਟਕਣਾਂ ਚੌਂ ਨਿਕਲਣ ਦਾ ਰਾਹ ਲੱਭਾਂਗਾ ਆਸਾਂ ਦੀ ਲੋਅ ਇਉਂ ਹੀ ਮਘਦੀ ਰਹੇਗੀ ਦੁਆ ਨਾ ਮਿਲੀ ਤਾਂ ਬਦ-ਦੁਆ ਲੱਭਾਂਗਾ ਹਾਰਨ ਨਾਲ ਕਦੇ ਨਹੀ ਮੁਕਦੀ ਜਿੰਦਗੀ ਹਾਲੇ ਕਈ ਹੋਰ ਉਤਾਰ-ਚੜਾਅ ਲੱਭਾਗਾਂ ਫਾਂਸੀ ਹੋ ਜਾਵੇ ਜ਼ਾਲਮ ਹਨੇਰਿਆਂ ਤਾਈਂ ਚੜਦੀ ਸੁਬਹਾ ਜਿਹਾ ਗਵਾਹ ਲੱਭਾਂਗਾ ਖੁੱਦ ਤੌਂ ਰਿਹਾਈ ਦਾ ਜ਼ਜਬਾ ਜਿੰਦਾ ਹੋਵੇ ਮੱਥੇ ਦੀ ਲਟ ਜਿਹਾ ਉਲਝਾਅ ਲੱਭਾਂਗਾ ਚਾਹੇ ਹਰ ਕੋਨੇ ਤੀਕ ਵਸ ਗਿਆ ਮਾਤਮ ਸੁਪਨੇ ਸਜਾਵਾਂ ਹੁਣ ਐਸਾ ਚਾਅ ਲੱਭਾਂਗਾ
...............ਦੀਪ
|
|
02 Jan 2010
|
|
|
|
ਫਾਂਸੀ ਹੋ ਜਾਵੇ ਜ਼ਾਲਮ ਹਨੇਰਿਆਂ ਤਾਈਂ ਚੜਦੀ ਸੁਬਹਾ ਜਿਹਾ ਗਵਾਹ ਲੱਭਾਂਗਾ ||
bhut vadhiaa ji.........keep sharing
|
|
02 Jan 2010
|
|
|
|
as i told u ..very nice..
|
|
02 Jan 2010
|
|
|
|
Kaim aa 22 g. Keep posting.
|
|
02 Jan 2010
|
|
|
|
Bahut Khoob..!!
Thanks for sharing.....Keep posting
|
|
03 Jan 2010
|
|
|
|
|
shukriya aap sab da ji....
|
|
03 Jan 2010
|
|
|
|
Bahut hee wadhiya 22 g...
thanks for sharing..!!
|
|
04 Jan 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|