Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਕਰੀਬੀ ਦੋਸਤ ਦੇ ਲਿਖੇ ਕੁਝ ਹਰਫ਼ ਆਪ ਜੀ ਦੀ ਨਜ਼ਰ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
ਮੇਰੇ ਕਰੀਬੀ ਦੋਸਤ ਦੇ ਲਿਖੇ ਕੁਝ ਹਰਫ਼ ਆਪ ਜੀ ਦੀ ਨਜ਼ਰ...

ਚੰਗਾ ਹੋਵੇ 
ਜੇ ਨਾਂ ਪੁੱਛੇ
ਕਾਰਨ ਸੁਪ੍ਨੇ ਟੁੱਟਣ ਦਾ
ਇੱਕ ਇੱਕ ਕਰ੍ਕੇ ਮੇਰੇ ਕੋਲੋਂ
ਸਾਰੀਆਂ ਖੁਸ਼ੀਆਂ ਰੁੱਸਣ ਦਾ
ਨਾ ਪੁੱਛੀਂ ਉਹ੍ਨਾਂ ਜ਼੍ਖਮਾਂ ਬਾਰੇ, 
ਬਣ ਗਏ ਅੱਜ ਨਾਸੂਰ ਨੇ ਜੋ
ਨਾ ਪੁੱਛੀਂ ਉਸ ਚਾਨਣ ਬਾਰੇ ,
ਚਲੇ ਗਏ ਮੈਥੋਂ ਦੂਰ੍ ਨੇ ਜੋ..
ਕੁਝ ਨਾ ਆਖੀਂ 
ਸੰਗਦਿਲ ਸੱਜ੍ਣਾ
ਵਾਸ੍ਤੇ ਤੈਨੂੰ ਪਾਵਾਂ ਵੇ,
ਫ਼ਿੱਕੇ ਮੇਰੇ ਸਵੇਰੇ ਕਾਹ੍ਤੋਂ,
ਚੁੱਪ ਚੁੱਪ ਕਾਹ੍ਤੋਂ ਸ਼ਾਮਾਂ ਵੇ ..
ਨਾ ਪੁੱਛੀਂ ਮੇਰੇ ਹੰਝੂਆਂ ਬਾਰੇ,
ਨਾ ਪੁੱਛੀਂ ਮੇਰੇ ਹਾਸੇ ਵੇ
ਨਾ ਪੁੱਛੀਂ ਪੀੜਾਂ ਵਿੱਚ ਕਾਹ੍ਤੋਂ 
ਸਾਰੇ ਸੁੱਖ ਗਵਾਚੇ ਵੇ..
ਨਾ ਪੁੱਛੀਂ
ਕਿ ਯਾਦ ’ਚ ਕਿਹ੍ਦੀ
ਹਰ ਵੇਲੇ ਦਿਲ ਰੋਵੇ ਇਹ,
ਨਾ ਪੁੱਛੀਂ 
ਕਿਤੇ ਇੰਝ ਨਾ ਹੋਵੇ,
ਦੋਸ਼ੀ ਤੂੰ ਹੀ ਹੋਵੇ ਵੇ...!


...Saher A.Dutt

05 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g....

thanks for sharing it here..... good one

05 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya lakhwinder 22 thanks for sharing.

06 Jan 2010

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,..............great

24 Jul 2019

Reply