Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਲਤਜ਼ਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਇਲਤਜ਼ਾ
-ਹਰਮੇਲ ਪਰੀਤ
ਫੁੱਲਾਂ ਉਪਰ ਅੱਗ ਨਾ ਬਰਸਾਓ ਮਿੱਤਰੋ।
ਐਨੀ ਵੀ ਤੁਸੀਂ ਜ਼ਿੱਦ ਨਾ ਪੁਗਾਓ ਮਿੱਤਰੋ।

ਵੰਡ ਨਹੀਂ ਸਕਦੇ ਜੇਕਰ ਅੰਨ ਗਰੀਬਾਂ ਨੂੰ,
ਭੁੱਖਿਆਂ ਹੱਥੋਂ ਟੁੱਕ ਨਾ ਹਥਿਆਓ ਮਿੱਤਰੋ।

ਪੁਰਖ਼ਿਆਂ ਲਾਇਆ ਬੂਟਾ ਆਜ਼ਾਦੀ ਦਾ,
ਕੱਟ ਕੱਟ ਟਾਹਣੇ ਛਾਂ ਨਾ ਗਵਾਓ ਮਿੱਤਰੋ।

ਹੱਥੀਂ ਆਪਣੇ ਆਪਣੀ ਹੀ ਪੱਗ ਤਾਈਂ
ਗੈਰਾਂ ਦੇ ਪੈਰਾਂ ਵੱਲ ਨਾ ਵਧਾਓ ਮਿੱਤਰੋ।

ਆਪੋ ਵਿੱਚ ਮਿਲ ਬੈਠਣ ਦਾ ਕਰੋ ਵਸੀਲਾ,
ਗੱਲ ਗੱਲ ਤੇ ਗੱਲ ਨਾ ਵਧਾਓ ਮਿੱਤਰੋ।

ਚਾਰ ਦਿਨਾਂ ਦੀ ਫੋਕੀ ਸ਼ੋਹਰਤ ਖ਼ਾਤਰ,
ਗਹਿਣੇ ਜ਼ਮੀਰਾਂ ਨੂੰ ਨਾ ਪਾਓ ਮਿੱਤਰੋ।

ਅਜੇ ਵੇਲਾ ਹੈ ਸੰਭਲਣ ਦਾ ਸੰਭਲ ਜਾਵੋ,
ਵਕਤ ਕੀਮਤੀ ਹੱਥੋਂ ਨਾ ਗਵਾਓ ਮਿੱਤਰੋ।

ਦੁੱਧ 'ਚੋਂ ਹੀ ਨਿੱਕਲਦਾ ਹੈ ਮੱਖਣ 'ਪਰੀਤ'
ਐਵੇਂ ਪਾਣੀ 'ਚ ਮਧਾਣੀ ਨਾ ਪਾਓ ਮਿੱਤਰੋ।
06 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Aaha great one 22 g.

06 Jan 2010

G.S.GILL ...!!
G.S.GILL
Posts: 296
Gender: Male
Joined: 01/Sep/2008
Location: laaye samundran ch dere..
View All Topics by G.S.GILL
View All Posts by G.S.GILL
 

bahut khoob babeyo...

jeo.........

06 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob 22 g....

bahut sohna likheya.. great work..!!

06 Jan 2010

Reply