|
|
|
|
|
|
Home > Communities > Punjabi Poetry > Forum > messages |
|
|
|
|
|
ਹਾਲ-ਇ-ਦਿਲ |
ਦਿਲਬਰ ਗੁੱਸੇ ਹੈ -ਹਰਮੇਲ ਪਰੀਤ ਦਿਲ ਦਾ ਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ। ਸੀਨੇ ਨਾਲ ਲਗਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਚਾਰੇ ਪਾਸੇ ਛਾਈ ਖਾਮੋਸ਼ੀ ਤੋਂ ਦਿਲ ਡਰਦਾ ਹੈ, ਹਾਕਾਂ ਮਾਰ ਬੁਲਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਗਲੀ ਗਲੀ ਵਿਚ ਸ਼ੋਰ ਹੈ ਲੀਡਰ ਲੁੱਟੀ ਜਾਂਦੇ ਨੇ, ਘਰ ਅਪਣਾ ਸੰਭਲਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਲੋਕਾਂ ਦੀਆਂ ਚੋਭਾਂ ਨੇ ਹੈ ਤਨ ਮਨ ਡੰਗ ਲਿਆ, ਦਿਲ ਦੇ ਚਾਕ ਦਿਖਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਮਾਂ ਸਮਝਾਉਂਦੀ ਪੁੱਤਰਾ ਕਿਧਰੇ 'ਕੱਲਾ ਜਾਵੀਂ ਨਾ, ਲੋਕੋ ਨਾਲ ਲਿਜਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਲਿਖ ਲਿਖ ਗ਼ਜ਼ਲਾਂ ਕਾਗਜ਼ ਕਾਲੇ ਕਰਦੇ ਹਾਂ, ਕੋਲ ਬਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਕੋਠੇ ਚੜ੍ਹਨੇ ਨੂੰ ਦਿਲ ਉੱਕਾ ਹੀ ਹੁਣ ਕਰਦਾ ਨਈਂ, ਸੈਨਤਾਂ ਨਾਲ ਬੁਲਾਈਏ ਕੀਹਨੂੰ ਦਿਲਬਰ ਗੁੱਸੇ ਹੈ।
|
|
09 Jan 2010
|
|
|
|
Gall baat Veere..bohot sohna likheya..
|
|
09 Jan 2010
|
|
|
|
amazing 22 g.....
great job....!!!
bahut sohna ... very well versed.... amazing.....
keep writing .... n keep sharing
we love ur poetry....
|
|
09 Jan 2010
|
|
|
|
Bahut ee Sohna Likhde O Tusin...!!
Salute to ur Pen...!!
Thanx for Sharing....!!!
Regards,
Aarzu
|
|
09 Jan 2010
|
|
|
|
Bahut khoob Veer G...!!
Thanks a lot for sharing such a wonderful poem...
|
|
10 Jan 2010
|
|
|
|
|
22 ji ...dil di gal he khey deti .....awesome veerrrrrr..............punjabi ch siraaaaaaaaaaaaaaaaaaaaaa...............lolz .........keep it up
|
|
10 Jan 2010
|
|
|
|
|
veer ji bhut hi sohna .........yani bai ji tusi ta wat hi kadte .............jeonde raho .........keep sharin
|
|
11 Jan 2010
|
|
|
|
bahut khoob grewal saab,keep it up
|
|
11 Jan 2010
|
|
|
|
khoobsoorat kalaam,grewal saahib;thori unusual behr hai
|
|
11 Jan 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|