Home > Communities > Punjabi Poetry > Forum > messages
one of my fav...not mine
ਟਿੱਬਿਆਂ ਉੱਤੇ ਉੱਗੀ ਬੇਰੀ ਦਾ ਫਲ ਕੋਈ ਖਾਣ ਨਹੀਂ ਜਾਂਦਾ। ਕੰਡੇ ਦੇਖਕੇ ਲੋਕ ਮੁੜ ਜਾਵਣ ਪੱਥਰ ਵੀ ਨਾ ਕੋਈ ਚਲਾਂਦਾ। ਮੇਰੇ ਟੁੱਟੇ ਦਿਲ ਦਾ ਹਾਲ ਉਸ ਬੇਰੀ ਨਾਲੋਂ ਤਨਹਾ ਤਨਹਾ ਕੋਈ ਗੱਲ ਕਰਨ ਨੂੰ ਰਾਜੀ ਬੀਤੇ ਨਾ ਚੁੱਪ ਦਾ ਲਮਹਾ। ਮੈਨੂੰ ਕੋਹੜੀ ਮੇਰੇ ਗ਼ਮਾਂ ਨੇ ਕੀਤਾ ਜਦ ਦੋਸਤਾਂ ਦਗਾ ਕਮਾਇਆ ਬਿਰਹੋਂ ਦੀਆਂ ਗੁੱਝੀਆਂ ਸੱਟਾਂ ਦੇਕੇ ਛੱਡ ਗਏ ਰੇਗਸਤਾਨੀ ਤ੍ਰਿਹਾਇਆ। ਅੱਖਾਂ ਮੇਰੀਆਂ ਵਿੱਚੋਂ ਖਾਰਾ ਜਿਹਾ ਪਾਣੀ ਹਰ ਵਕਤ ਵਗਦਾ ਰਹਿੰਦਾ ਸੁੱਧ ਨਾ ਰਹਿੰਦੀ ਵਜੂਦ ਦੀ ਮਨ ਯਾਦਾਂ ਵਿੱਚ ਵਿਚਰਦਾ ਰਹਿੰਦਾ। ਮੈਂ ਤਾਂ ਗ਼ਮ ਗਲਤ ਕਰਨ ਲਈ ਪਿਆਲੇ ਨੂੰ ਸਾਥੀ ਬਣਾਇਆ ਪਰ ਏਸ ਫ਼ਰੇਬੀ ਸ਼ਰਾਬ ਨੇ ਪੀੜ ਨੂੰ ਹੋਰ ਜਿਆਦਾ ਭੜਕਾਇਆ। ਰੋਗ ਕਸੂਤਾ ਬਿਰਹੋਂ ਦਾ ਅੰਦਰੇ ਅੰਦਰ ਮੈਨੂੰ ਘੁਣ ਵਾਂਗੂ ਖਾਵੇ ਦੋਸਤ ਤਾਂ ਬੇਵਫ਼ਾ ਬਣੇ ਹੁਣ ਜ਼ਖਮਾਂ ਤੇ ਮੱਲ੍ਹਮ ਕੌਣ ਲਾਵੇ? ਇਹ ਰੋਗ ਉੱਤਰਨਾ ਉਸ ਦਿਨ ਜਿੱਦਣ ਅਰਥੀ ਮੇਰੇ ਘਰੋਂ ਜਾਣੀ ਗ਼ਮਾਂ ਦਾ ਭਾਰ ਹੌਲਾ ਹੋਣਾ ਜਦੋਂ ਖੱਫ਼ਣ ਦੀ ਚਾਦਰ ਤਾਣੀ। ਇੱਕ ਖਾਹਿਸ਼ ਪੂਰੀ ਕਰ ਦੇਵੇ ਜੋ ਚਿਤਾ ਨੂੰ ਅੱਗ ਲਾਏ ਪੁੱਛ ਲੈਣਾਂ ਖੱਲ ਦੀ ਜੁੱਤੀ ਸ਼ਾਇਦ ਬੇਵਫ਼ਾ ਦੇ ਕੰਮ ਆਏ।
12 Jan 2010
bahut wadhiya 22 g..
thanks for sharing... keep sharing the good works
13 Jan 2010
Bahut wadhiya 22 ji. Keep posting ur fav ones. Thanks for sharing
13 Jan 2010
San chati (36)
I heard this one fom my Grandfather when i was 4 or 5 and still remember it by heart and its one of my favourites. Some background... it was written by someone in 1926... i don't know whether its in some book or not?
here i go....
" San chati vich daleri de,
ik mein ve degree pai c,
chakki ohle choi(rat) bethi,
kur kur noon chabai c,
okar ke mein vekhan laga,
bhaj ke mere wal ai c,
mein kiti raam duhai c,
marjane gwandi na ae,
mein ape daang chali c,
ke hoea mein bhaj aya,
par kiti khoob larai c,
par kiti khoob larai c!"
I hope u will like it.. :)
I heard this one fom my Grandfather when i was 4 or 5 and still remember it by heart and its one of my favourites. Some background... it was written by someone in 1926... i don't know whether its in some book or not?
here i go....
" San chati vich daleri de,
ik mein ve degree pai c,
chakki ohle choi(rat) bethi,
kur kur noon chabai c,
okar ke mein vekhan laga,
bhaj ke mere wal ai c,
mein kiti raam duhai c,
marjane gwandi na ae,
mein ape daang chali c,
ke hoea mein bhaj aya,
par kiti khoob larai c,
par kiti khoob larai c!"
I hope u will like it.. :)
Yoy may enter 30000 more characters.
14 Jan 2010
hahahah.. nice one aaftab....
great one..... sure... i liked it...
i wonder... agliyan generations de dade keho jehe hon ge.. but apne wele de daadeya ton kisse ya kujh v sun k bahut maza aunda reha
thanks for sharing..
hahahah.. nice one aaftab....
great one..... sure... i liked it...
i wonder... agliyan generations de dade keho jehe hon ge.. but apne wele de daadeya ton kisse ya kujh v sun k bahut maza aunda reha
thanks for sharing..
Yoy may enter 30000 more characters.
14 Jan 2010
Its all my pleasure Amrinder! I gave this poem in our college magzine too.. I love it!
Aglian generations de daade naal rehnde he nahi hone.. bas ik adha din hi hello he hougi :)
14 Jan 2010
I missed it then... i think.....
parhi v hove shayad.. bhul geya hovanga...
aapa nu hun editions mil sakde ne.. apni magazines de... uss time de ???
14 Jan 2010
i can't say ... check karna paooga... i will chk for them at my place in Faridkot.. maybe mom ne sambal ke rakhe hon..
14 Jan 2010
Ha ha ha ha . Bahut wadhiya aaftab ji. Dade parhdade hona diyan gallan hi wakhriyan hundiyan ne. Thanks for sharing.
14 Jan 2010
Just read this somewhere and fell in love with it:
ਅੱਜ ਦਾ ਦਿਨ ਵੀ ਐਵੇਂ ਲੰਘਿਆ ਕੋਈ ਕੰਮ ਨਾ ਹੱਇਆ ਪੂਰਬ ਵੱਲੋਂ ਚੜ੍ਹਿਆ ਸੂਰਜ ਪੱਛਮ ਆਣ ਖਲੋਇਆ ਨਾ ਮੈਂ ਮਿਲ਼ਿਆ ਖ਼ਲਕਤ ਨੂੰ ਨਾ ਯਾਦ ਖ਼ੁਦਾ ਨੂੰ ਕੀਤਾ ਨਾ ਮੈਂ ਪੜੀ ਨਮਾਜ਼ ਤੇ ਨਾ ਮੈਂ ਜਾਂਮ ਸ਼ਰਾਬ ਦਾ ਪੀਤਾ ਖ਼ੁਸ਼ੀ ਨਾ ਕੋਈ, ਦੁੱਖ ਨਾ ਆਇਆ ਨਾ ਹੱਸਿਆ ਨਾ ਰੋਇਆ ਅੱਜ ਦਾ ਦਿਨ ਵੀ ਐਵੇਂ ਲੰਘਿਆ ਕੋਈ ਕੰਮ ਨਾ ਹੱਇਆ
14 Jan 2010
Copyright © 2009 - punjabizm.com & kosey chanan sathh