ਯਾਦ ਕੀਤਾ ਦਿਲ ਨੇ ਤੇਨੁ,ਤੂੰ ਕਿਥੇ ਲਾਏ ਡੇਰੇ ਨੇਲੱਭ ਲੱਭ ਅਸੀ ਥੱਕ ਚੱਲੇ ਸੱਜਣਾ ,ਸੁਨੇ ਦਿਖਦੇ ਚਾਰ ਛੁਪੇਰੇ ਨੇਦੋ ਪਲ ਆ ਕੇ ਮਿਲ ਜਾ ਸਜਣਾ,ਸਾਨੂੰ ਇਹ ਦੋ ਪਲ ਬਥੇਰੇ ਨੇ ||