|
 |
 |
 |
|
|
Home > Communities > Punjabi Poetry > Forum > messages |
|
|
|
|
|
ਸਚੀ ਕੱਲਮ |
ਜੇ ਮੈਂ ਚੁੱਪ ਰਿਹਾ, ਰੱਬਾ ਦੋਸ਼ੀ ਹੋਵਾਂਗਾ ਤੇਰਾ ਜੇ ਸੱਚ ਬੋਲਿਆ, ਨਾਲ ਮੌਤ ਦੇ ਵਿਆਹਿਆ ਜਾਵਾਗਾ ਡਰਦਾ ਨਹੀਂ ਮੌਤ ਤੋਂ, ਇਹ ਤਾਂ ਇਕ ਦਿਨ ਆਉਣੀ ਹੀ ਹੈਂ ਜੇ ਚੁੱਪ ਰਿਹਾ ਰੱਬਾ, ਮੈਂ ਤੈਨੂੰ ਕੀ ਮੂੰਹ ਦਿਖਾਵਾਂਗਾ ਸੱਚ ਬੋਲਣ ਲਈ, ਕਿਰਦਾਰ ਵੀ ਤਾਂ ਚਾਹੀਦਾ ਹੈਂ ਅਜੇ ਤਾਂ ਮੈਂ ਖੁਦ ਸੁਤਾ ਪਿਆ ਹਾਂ
ਦੂਜਿਆਂ ਨੂੰ ਕੀ ਜਗਾਵਗਾ ਜੇ ਆਪ ਹੀ ਨਾ ਜਾਗਿਆ ਤਾਂ ਸੱਚ ਕਿਵੇਂ ਲਿਖ ਪਾਵਾਂਗਾ
|
|
17 Jun 2019
|
|
|
|
ਵਾਹ ਸੁਖਬੀਰ ਸਾਬ ਵਾਹ ,....................
|
|
12 Jul 2019
|
|
|
|
|
ਬਹੁਤ ਸੋਹਣਾ ਜਤਨ - ਇਸ ਵਿਚ ਓਰਿਜੀਨੈਲਿਟੀ ਅਤੇ ਅਪੀਲ ਹੈ | ਸੱਚ ਦੱਸਣ, ਬੋਲਣ ਅਤੇ ਸੁਣਨ ਲਈ ਦਮ ਚਾਹੀਦਾ ਹੈ - ਇਹ ਬਿਲਕੁਲ ਸੱਚ ਹੈ ਜੀ |
ਐਦਾਂ ਈ ਸੋਹਣਾ ਸੋਹਣਾ ਲਿਖਦੇ ਰਹੋ |
ਰੱਬ ਰਾਖਾ !
ਬਹੁਤ ਸੋਹਣਾ ਜਤਨ - ਇਸ ਵਿਚ ਓਰਿਜੀਨੈਲਿਟੀ ਅਤੇ ਅਪੀਲ ਹੈ | ਸੱਚ ਦੱਸਣ, ਬੋਲਣ ਅਤੇ ਸੁਣਨ ਲਈ ਦਮ ਚਾਹੀਦਾ ਹੈ - ਇਹ ਬਿਲਕੁਲ ਸੱਚ ਹੈ ਜੀ |
ਐਦਾਂ ਈ ਸੋਹਣਾ ਸੋਹਣਾ ਲਿਖਦੇ ਰਹੋ, ਅਤੇ ਮਾਤ ਭਾਸ਼ਾ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ !
|
|
02 Aug 2019
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|