Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੂੰ ਆਪਣਾ ਫਰਜ਼ ਨਿਭਾਉਂਦੀ ਰਹੀਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjeet Singh
Gurjeet
Posts: 52
Gender: Male
Joined: 02/Nov/2009
Location: Karnal
View All Topics by Gurjeet
View All Posts by Gurjeet
 
ਤੂੰ ਆਪਣਾ ਫਰਜ਼ ਨਿਭਾਉਂਦੀ ਰਹੀਂ

ਲਖ ਪੈ ਜਾਵੇ ਤੇਰੇ ਨਾਲੋਂ ਦੂਰੀ ਦਿਲ ਦੀ ਪਰ ਤੂੰ ਆਪਣਾ ਫਰਜ਼ ਨਿਭਾਉਂਦੀ ਰਹੀਂ
ਜਦ ਵੀ ਵੱਗ ਪੈਣ ਨੈਨ ਤੇਰੇ  ਸੋਗ ਮੇਰਾ ਤੂੰ ਮਨਾਉਂਦੀ ਰਹੀਂ

ਬੇੜੀ ਜਿੰਦਗੀ ਦੀ ਭਾਵੇਂ ਖਲੋ ਗਈ ਅਧ ਵਿਚਾਲੇ ਤੇਰੇ ਜਾਣ ਮਗਰੋਂ
ਪਰ ਖੜ ਕੇ ਕੰਡੇ ਤੇ ਹਥਾਂ ਨਾਲ ਹਥ ਤੂੰ ਮਿਲਾਉਂਦੀ ਰਹੀਂ

ਖੌਰੇ ਦਿਲ ਮੇਰਾ ਅੱਜ ਵੀ ਤੈਥੋਂ ਇਹ ਕਿਓਂ ਮੰਗਦਾ ਏ
ਮੈਂ ਲੰਘਾ ਜਿਸ ਰਾਹ ਤੋਂ ਅਖਾਂ ਆਪਣਿਆਂ ਤੂੰ ਓਥੇ ਵਿਛਾਉਂਦੀ ਰਹੀਂ

ਰੱਬ ਨਾ ਕਰੇ ਜੇ ਹੋ ਜਾਵੇ ਪਥਰ ਇਹ ਦਿਲ ਮੇਰਾ
ਆਪ ਤੂੰ ਰੁਸੀੰ ਤੇ ਆਪ ਹੀ ਆਪਨੇ ਆਪ ਨੂੰ ਮਨਾਉਂਦੀ ਰਹੀਂ

"ਗੁਰਜੀਤ" ਦੀ ਇਹ ਜਿੰਦਗੀ ਤੇਰੀ ਸੀ ਤੇ ਸਦਾ ਤੇਰੀ ਹੀ ਰਹੂ
ਹੋ ਜਾਉਗਾ ਤੈਨੂੰ  ਯਕੀਨ ਬਸ ਇਹ ਸਵਾਲ ਆਪਣੇ ਦਿਲ  ਤੋਂ ਪਾਉਂਦੀ ਰਹੀਂ

08 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
ssa ji

bahut hi sohna likhia hai veer

09 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Vadhia veerey...tfs

09 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g...

 

tfs

10 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji.

10 May 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

Good Job

10 May 2010

Gurjeet Singh
Gurjeet
Posts: 52
Gender: Male
Joined: 02/Nov/2009
Location: Karnal
View All Topics by Gurjeet
View All Posts by Gurjeet
 

BOHAT BOHAT DHANWAAD JI SAARE HI DOSTA DA

APNA KIMTI SAMMA DEN LAYI....

 

Thanks Once AgainInnocent

10 May 2010

Reply