Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੁਕਲਫ਼ ਏ ਮਰਿਯਾਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਤੁਕਲਫ਼ ਏ ਮਰਿਯਾਦਾ

 

ਤੁਕਲਫ਼ ਏ ਮਰਿਯਾਦਾ
ਨਿਆਮਤ ਏ ਹਸ਼ਰ ਨੂੰ ਯਾਦ ਰੱਖਣਾ।
ਹਸ਼ਰ ਏ ਕਿਆਮਤ ਨੂੰ ਯਾਦ ਰੱਖਣਾ।
ਸਫਰ ਲੰਮੇਰਾ ਏ ਇਤਫਾਕ ਜਰੂਰੀ ਹੈ,
ਸ਼ਿਦਤ ਏ ਮੰਜ਼ਿਲ ਹਮੇਸ਼ਾ ਯਾਦ ਰੱਖਣਾ।
ਕਤਲਗਾਹ ਨਹੀਂ ਮੰਦਰ ਮਸਜ਼ਿਦ ਨੇ,
ਤਦਬੀਰ ਬਦਲੇ ਤਕਦੀਰ ਯਾਦ ਰੱਖਣਾ।
ਹਰ ਜ਼ਰ੍ਹੇ ਚ ਵੱਸੇ ਖੁਦਾ ਲਫ਼ਜ਼ ਜ਼ੁਬਾਨ ਤੇ,
ਖੁਦਾ ਕਰੇ ਕਤਲ ਖੁਦਾ ਫ਼ਰਕ ਯਾਦ ਰੱਖਣਾ।
ਬੜੀ ਅਜ਼ੀਬ ਦਾਸਤਾਨ ਏ ਮਹਿਫ਼ਲੇ ਮਜ਼੍ਹਬ ਦੀ,
ਬਰਦਾਸ਼ਤ ਨਹੀਂ ਏ ਮਰਿਯਾਦਾ  ਦੁਸਰੇ ਦੀ ਯਾਦ ਰੱਖਣਾ।
ਗੁਰਮੀਤ ਸਿੰਘ ਐਡਵੋਕੇਟ 

ਤੁਕਲਫ਼ ਏ ਮਰਿਯਾਦਾ

 

ਨਿਆਮਤ ਏ ਹਸ਼ਰ ਨੂੰ ਯਾਦ ਰੱਖਣਾ।

ਹਸ਼ਰ ਏ ਕਿਆਮਤ ਨੂੰ ਯਾਦ ਰੱਖਣਾ।

 

ਸਫਰ ਲੰਮੇਰਾ ਏ ਇਤਫਾਕ ਜਰੂਰੀ ਹੈ,

ਸ਼ਿਦਤ ਏ ਮੰਜ਼ਿਲ ਹਮੇਸ਼ਾ ਯਾਦ ਰੱਖਣਾ।

 

ਕਤਲਗਾਹ ਨਹੀਂ ਮੰਦਰ ਮਸਜ਼ਿਦ ਨੇ,

ਤਦਬੀਰ ਬਦਲੇ ਤਕਦੀਰ ਯਾਦ ਰੱਖਣਾ।

 

ਹਰ ਜ਼ਰ੍ਹੇ ਚ ਵੱਸੇ ਖੁਦਾ ਲਫ਼ਜ਼ ਜ਼ੁਬਾਨ ਤੇ,

ਖੁਦਾ ਕਰੇ ਕਤਲ ਖੁਦਾ ਫ਼ਰਕ ਯਾਦ ਰੱਖਣਾ।

 

ਬੜੀ ਅਜ਼ੀਬ ਦਾਸਤਾਨ ਏ ਮਹਿਫ਼ਲ ਏ ਮਜ਼੍ਹਬ ਦੀ,

ਬਰਦਾਸ਼ਤ ਕਰੇ ਮਰਿਯਾਦਾ ਦੁਸਰੇ ਦੀ ਯਾਦ ਰੱਖਣਾ।

 

ਗੁਰਮੀਤ ਸਿੰਘ ਐਡਵੋਕੇਟ 

 

23 Feb 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Brilliant sir g Brilliant ,...........i salute you once again,..........

04 Apr 2018

Reply