Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ...

ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਲੋਂ ਵਿਦੇਸ਼ੀ ਲੜਕੀ ਨਾਲ ਛੇੜਛਾੜ

 

ਅੰਮ੍ਰਿਤਸਰ:-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦੇ ਸਪੁੱਤਰ ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੈ ਸਿੰਘ ਦੇ ਇਕ ਕੇਸ 'ਚ ਕੈਲਗਰੀ ਦੀ ਜੇਲ 'ਚ ਬੰਦ ਹੋਣ ਦੀ ਸੂਚਨਾ ਮਿਲਦਿਆਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਸਨੂੰ ਮੁਅੱਤਲ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਪਰ ਜਥੇਦਾਰ ਮੱਕੜ ਨੇ ਜੈ ਸਿੰਘ ਵਿਰੁੱਧ ਕਾਰਵਾਈ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੈ ਸਿੰਘ 'ਤੇ ਛੇੜਛਾੜ ਦਾ ਇਕ ਮਾਮਲਾ ਦਰਜ ਹੋਇਆ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਅਜਿਹੀ ਕਿਸੇ ਵੀ ਘਟਨਾ ਦੇ ਦੋਸ਼ੀ ਨਾਲ ਰਿਆਇਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਅਸੀਂ ਸ਼ਿਕਾਇਤਕਰਤਾ ਕੋਲੋਂ ਸ਼ਿਕਾਇਤ ਦੀ ਕਾਪੀ ਮੰਗਵਾਈ, ਜਿਸ ਦੇ ਆਧਾਰ 'ਤੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਗਈ। ਜੈ ਸਿੰਘ ਕੁਝ ਦਿਨਾਂ ਤੋਂ ਨਿੱਜੀ ਫੇਰੀ 'ਤੇ ਵਿਦੇਸ਼ ਗਿਆ ਹੋਇਆ ਸੀ, ਜਿਥੇ ਇਸ ਨੇ ਕਿਸੇ ਵਿਦੇਸ਼ੀ ਮੂਲ ਦੀ ਲੜਕੀ ਨਾਲ ਇਹ ਹਰਕਤ ਕੀਤੀ।


http://www.jagbani.com/news/jagbani_178687/

 

 

 

ਫਿੱਟੇ ਮੂੰਹ ਇਹਨਾ ਦੇ ਤੇ ਇਹਨਾ ਦੇ ਰੱਬ ਦੇ ਵੀ ਜੋ ਇਹਨਾ ਨੂੰ ਇਹ ਸਭ ਕਰਨ ਦੀ ਖੁੱਲ ਦਿੰਦਾ ਹੈ..


ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ...

 

ਜਾਂ ਫੇਰ...
 

 

ਬਾਹਿਰ ਧੋਤੀ ਤੂੰਮੜੀ ਅੰਦਿਰ ਵਿਸ ਨਕੋਰ,
ਸਾਧ ਭਲੇ ਅਣ੍ਹਨਾਤਿਆਂ ਚੋਰ ਸੇ ਚੋਰਾ ਚੋਰ....

 

 

27 Feb 2013

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਬਹੁਤ ਮਾੜੀ ਗਲ ਹੈ

27 Feb 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Bilkul maarhi gall ae Jagdev 22 jee..

27 Feb 2013

Reply