Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਤੇ ਉਦਾਸੀ ਛਾ ਗਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
ਦਿਲ ਤੇ ਉਦਾਸੀ ਛਾ ਗਈ

15 ਅਗਸਤ   ਇਕ ਵਾਰ ਫੇਰ ਆ ਗਈ ,

ਸਾਰਿਆਂ ਦੇ ਦਿਲਾਂ ਤੇ ਉਦਾਸੀ ਜਹੀ ਛਾ ਗਈ ,

ਸਨ 47  ਵਿਚ ਵੰਡੀਆਂ ਜੋ ਪਾਈਆਂ  ਨੇ  ,

ਹੁਣ ਤੱਕ ਸਾਡੇ ਕੋਲੋਂ ਜਾਂਣ ਨਾਂ ਭੁਲਾਈਆਂ ਨੇ  ,

ਲੱਖਾਂ ਹੀ ਲੋਕਾਂ ਦੇ ਘਰ ਬਾਰ ਇਹ ਖਾ ਗਈ ,

15 ਅਗਸਤ  ਇਕ ਵਾਰ ਫੇਰ ਆ ਗਈ ,

ਸਾਰਿਆਂ ਦੇ ਦਿਲਾਂ ਤੇ ਉਦਾਸੀ ਜਹੀ ਛਾ ਗਈ ,

ਦੋ ਟੋਟਿਆਂ ਵਿਚ ਦੇਸ਼ ਸਾਡਾ ਟੁੱਟਿਆ ,

ਇਸ ਦਿਨ ਹਰ ਕੋਈ ਗਿਆ ਇਥੇ ਲੁੱਟਿਆ ,

ਖੁੱਲੇ ਜਖਮਾਂ ਤੇ ਸਾਡੇ  ਲੂਣ ਇਹ ਲਾ ਗਈ ,

15ਅਗਸਤ ਇਕ ਵਾਰ ਫੇਰ ਆ ਗਈ, 

ਸਾਰਿਆਂ ਦੇ ਦਿਲਾਂ ਤੇ ਉਦਾਸੀ ਜਹੀ ਛਾ ਗਈ ,

"ਹਰਦੀਪ " ਇਹ ਕਰਦਾ ਦੁਆਵਾਂ ਬੈਠਾ ਰੱਬ ਤੇ ,

ਮੁੜ ਕੇ ਇਹੋ ਜਿਹਾ ਹੋਵੇ ਕਦੇ ਜੱਗ ਤੇ ,

ਹਿੰਦ, ਪਾਕ ਦੇ ਲੋਕਾਂ ਚ' ਵਿਛੋੜੇ ਇਹ ਪਾ ਗਈ ,

 15 ਅਗਸਤ ਇਕ ਵਾਰ ਫੇਰ ਆ ਗਈ ,

ਸਾਰਿਆਂ ਦੇ ਦਿਲਾਂ ਤੇ ਉਦਾਸੀ ਜਹੀ ਛਾ ਗਈ , 



ਗਲਤੀ ਮਾਫ ਕਰਨਾ ਜੀ, 

22 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਸੋਹਣਾ ਲਿਖਿਆ ਵੀਰ,,,ਜਿਓੰਦਾ ਵੱਸਦਾ ਰਹਿ,,,

22 Dec 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

!! !!! ਵਾਹ

22 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

desh baktan de dilan di sachai nu likhia a veer g.. jihna nu desh di vand da sb ton jyada dukh hoia c...


bhaut khoob g... tfs

22 Dec 2011

Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 

ਧਨਵਾਦ ਜੀ ਆਪ ਸਾਰਿਆਂ ਦਾ ,

23 Dec 2011

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਸ ਵਿਸ਼ੇ ਤੇ ਲਿਖਣ ਲਈ ਬਹੁਤ ਵੱਡਾ ਦਿਲ ਅਤੇ ਜਿਗਰੇ ਦੀ ਲੋੜ ਹੁੰਦੀ ਹੈ ,................ਅਤੇ ਉਸ ਸਮੇਂ ਦੇ ਦੁੱਖ ਅਤੇ ਹਲਾਤਾਂ ਨੂੰ ਅਲਫਾਜ਼ ਦੇਣੇ ਬਹੁਤ ਹੀ ਗੰਭੀਰ ਸੋਚ ਇਹ ਕੰਮ ਕਰ ਸਕਦੀ ਹੈ ,..........................ਹਰਦੀਪ ਵੀਰ ਆਪ ਜੀ ਦੀ ਕਲਮ ਲਈ ਦੁਆਵਾੰ,..............

12 Dec 2018

Reply