Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Udeek ...............(mavi) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Udeek ...............(mavi)


Udeek

ਉਡੀਕ

ਧੁਖਦੀ ਦੁਪਹਿਰ ਕੰਬੇ ਬਿੱਜਲ਼ੀ ਨੇ ਮੱਤ ਮਾਰੀ ,
ਖੋਜੇ ਜਿਹੇ ਰੁੱਖ ਥੱਲੇ ਮੰਜਾ ਸੀ ਮੈਂ ਡਾਹ ਲਿਆ ।

ਲੰਘੀਆਂ ਬਥੇਰੀਆਂ ਸੀ ਘੁੱਗੀਆਂ ਘਟਾਰਾਂ ਉੱਤੋਂ,
ਚੁੱਪ ਚਾਂ ਨੂੰ ਤੋੜਦਾ ਵਾ ਜੋੜਾ ਇੱਕ ਆ ਗਿਆ ।

ਪਿਛਵਾੜੇ ਰੁੱਖ ਦੀਆਂ ਪੰਜ ਸੱਤ ਟਾਹਣੀਆਂ ,
ਕੱਲੀ ਕੱਲੀ ਟਾਹਣੀ ਚੁੰਮ ਇੱਕ ਉੱਤੇ ਸਾਹ ਲਿਆ ।

ਝੂੰਡ ਸਰਕੰਡੇ ਦੀਆਂ ਗੁੰਦ ਗੁੰਦ ਤਾਰਾਂ ਐਦਾਂ ,
ਸ਼ਾਮ ਤੱਕ ਓਸ ਜੋੜੇ ਆਲ੍ਹਣਾ ਸਜਾ ਲਿਆ ।

ਰੋਜ਼ ਰੋਜ਼ ਵੇਖਾਂ ਹੋਰ ਵਧੀ ਜਾਵੇ ਆਲ੍ਹਣਾ ,
ਤੀਲਿਆਂ ਦੀ ਮੀਨਾਕਾਰੀ ਮੈਨੂੰ ਵੀ ਰਿਝਾ ਲਿਆ ।

ਅੱਠ ਦਿਨ ਪੂਰੇ ਹੋਏ ਅੱਜ ਤੱਕ ਗਿਣਵੇਂ ,
ਨਿੱਤ ਦੀਆਂ ਤਹਿਆਂ ਤੋਂ ਹਿਸਾਬ ਮੈਂ ਲਗਾ ਲਿਆ ।

ਕਿਥੇ ਉਹਨਾਂ ਮੇਲ ਕੀਤਾ ਕਦੋਂ ਦਿੱਤੇ ਆਂਡੜੇ ?
ਪਤਾ ਨਹੀਂ ਕਦੋਂ ਮਾਦਾ ਆਂਡਿਆਂ ਸਿਹਾ ਲਿਆ ।

ਪਤਾ ਲੱਗਾ ਚੀਂ-ਚੀਂ ਦੀਆਂ ਉੱਠੀਆਂ ਆਵਾਜ਼ਾਂ ,
ਬਚਿਆਂ ਲਈ ਉਹਨਾਂ ਐਨਾ ਕੰਮ ਸੀ ਵਧਾ ਲਿਆ ।

ਚੋਗ ਚੁਗ ਚੋਗ ਦੇਣੀ ਬੱਸ ਇਹੋ ਕੰਮ ਰਿਹਾ ,
ਸਾਰਾ ਸਾਰਾ ਦਿਨ ਉਹਨਾਂ ਕਿਧਰੇ ਲੰਘਾ ਲਿਆ ।

ਫੜ ਫੜ ਹੋਈ ਓਏ ਤੁਸੀਂ ਕਿੱਥੇ ਉੜ ਚੱਲੇ ?
ਮਾਰ ਮਾਰ ਝੂਟੇ ਉਹਨਾਂ ਆਲ੍ਹਣਾ ਹਿਲਾ ਲਿਆ ।

ਇਹਦੇ ਵਿੱਚ ਮੁੜ ਹੋਰ ਕਿਸੇ ਨਹੀਂ ਆਵਣਾ ,
ਨਵੇਂ ਦੀ ਉਡੀਕ ਵਿੱਚ ਆਲ੍ਹਣਾ ਮੈਂ ਲਾਹ ਲਿਆ ।

ਮਾਵੀ

12 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Published by savina parkashan
12 Mar 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Simply Awesome ਮਾਵੀ ਸਾਹਿਬ |

ਮੀਟਰ ਦੇ ਅਨੁਸ਼ਾਸਿਤ ਫਰੇਮ ਵਿਚ ਸ਼ਬਦਾਂ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹੈ ਬਾਈ ਜੀ | ਬਹੁਤ ਈ ਉਮਦਾ ਲਿਖਤ | ਵੰਡਰਫੁੱਲ |
ਸ਼ੇਅਰ ਕਰਨ ਲਈ ਸ਼ੁਕਰੀਆ |


ਮੀਟਰ ਦੇ ਅਨੁਸ਼ਾਸਿਤ ਫਰੇਮ ਵਰਕ (ਚੌਖਟੇ) ਵਿਚ ਸ਼ਬਦਾਂ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹੈ ਬਾਈ ਜੀ | ਬਹੁਤ ਈ ਉਮਦਾ ਲਿਖਤ | ਰਚਨਾ ਦੇ ਵਿਚਲੀ ਕਹਾਣੀ ਦਾ (progress) ਉਸਾਰ ਐਸਾ ਕਿ ਪਾਣੀ ਵਾਂਗ ਇਸਦੇ  ਵਹਿਣ ਵਿਚ ਰੁੜ੍ਹਿਆ ਜਾਂਦਾ ਜੀ ਪਾਠਕ |ਵੰਡਰਫੁੱਲ | ਬਾਈ ਜੀ, ਐਵੇਂ ਈ ਨੀਂ ਪਬਲਿਸ਼ ਹੁੰਦੀਆਂ ਕਿਰਤਾਂ | 


ਸ਼ੇਅਰ ਕਰਨ ਲਈ ਸ਼ੁਕਰੀਆ |

 

 

12 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਬਹੁਤ ਖੂਬਸੂਰਤ ਰਚਨਾ ਮਾਵੀ ਵੀਰ
ਹਰ ਪਖ ਤੋਂ ਖਰੀ ਉਤਰਦੀ ਹੈ ਬਹੁਤ ਸੋਹਣਾ ਵਿਆਂ ਕੀਤਾ ਹੈ ਇੱਕ ਪੰਛੀ ਤੇ ਆਲਣੇ ਵਾਰੇ .
ਜਿਉਂਦਾ ਰਹਿ ਤੇ ਵਧੀਆ ਰਚਨਾਵਾ ਪੰਜਾਬੀ ਦੀ ਖੋਲੀ ਪਾਉਂਦਾ ਰਹਿ.
12 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Shabdavli pakhon amir likhat atte ik doonge vishe atte sehaj soch di parteek.great mavi ji

12 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Meri tukbandi nu aina saara maan pyaar dein lyi Bohat bohat dhanwaad JAGJIT ji

14 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Shukriya Gurpreet ji
Panchhian de alhne di trah insana de alhne vi viraan hoyi ja rahe ne ...
14 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 



Housla afzaayi lyi bohat bohat dhanwaad Navpreet ji
Punjabi mool nahi mera taa vi Apni rachna ch Punjabi di goodh shabdavli vartan di puri koshish hundi hai . Baki Mere suhirad paathak merian ukkayian dass ke rachnawa nu nikhar dinde ne ... So saareya da bohat bohat dhanwaad

 

 

14 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Maavi sir g, you are great and ur poetries are also great,........

09 Aug 2017

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
Simply awesome
11 Aug 2017

Showing page 1 of 2 << Prev     1  2  Next >>   Last >> 
Reply