Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਡੀਕਾਂ ਕਿਹੜੀ ਆਸ ਲਗਾਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sonali kaul
Sonali
Posts: 8
Gender: Female
Joined: 02/Feb/2017
Location: Jalandhar
View All Topics by Sonali
View All Posts by Sonali
 
ਉਡੀਕਾਂ ਕਿਹੜੀ ਆਸ ਲਗਾਈ

Dita kyun tu dard - e - judayi , peed eh na jaave maithon handayi

Na jhall hove hun  sajjna maithon , pal ik bhi teri rusvayi

 

Tu kadar na meri jaane , ki dassan tere layi ta adiya raatan di neend bhi gavayi

 Bulaya bhi gali meri phera paave na , tu ki jaane adiya main kehdi duniya sajayi 

 

Das ta sahi channa meriya tu vaada karke kehdio meri reejh pugayi

Hun ki aakhan main , beh ke sakhne vehde 'ch taithon ki aas lagayi

 

Rakhdi san har boohe nu khol , aaun tere di aas sanjoyi

Par hun main ki karan jad tu chala gya har boohe nu dhoyi

 

Je hove ik din layi dukh vichode da , aukhe saukhe kat hi lendi 

Par eh ta das ja channa meriya , udeekan main tenu hun kehdi aas lagayi

 

Ajj bhi jad main sochan de dhur tikar pahunch jandi aa

Door rehan nu bhajjan main idhar udhar , injh teri yaad hai menu dasdi........

05 Feb 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੋਨਾਲੀ ਜੀ ਪੰਜਾਬੀ ਲਿਖਣੀ ਐਨੀ ਵੀ ਔਖੀ ਨਹੀਂ...ਕੋਸ਼ਿਸ਼ ਤਾਂ ਕਰੋ...ਅੰਗਰੇਜ਼ੀ ਜਾਂ ਰੋਮਨ ਪੜ੍ਹਨੀ ਬੜੀ ਔਖੀ ਐ ਜੀ... ਬੁਰਾ ਨਹੀਂ ਮੰਨਣਾ...ਕੋਸ਼ਿਸ਼ ਜ਼ਰੂਰ ਕਰੋ ਜੀ !
   
ਉਡੀਕਾਂ ਕਿਹੜੀ ਆਸ ਲਗਾਈ
ਦਿੱਤਾ ਕਿਉਂ ਤੂੰ ਦਰਦ-ਏ-ਜੁਦਾਈ,ਪੀੜ ਇਹ  ਨਾ  ਜਾਵੇ ਮੈਥੋਂ ਹੰਢਾਈ i
ਨਾ ਝੱਲ ਹੋਵੇ ਹੁਣ ਸੱਜਣਾ ਮੈਥੋਂ, ਪਾਲ ਇਕ ਵੀ ਤੇਰੀ ਰੁਸਵਾਈ i
 
ਤੂੰ ਕਦਰ ਨਾ ਮੇਰੀ ਜਾਣੇ, ਕਿ ਦੱਸਾਂ ਤੇਰੇ ਲਈ ਤਾਂ ਅੜਿਆ ਰਾਤਾਂ ਦੀ ਨੀਂਦ ਗਵਾਈ |  
ਬੁਲਾਇਆ (ਭੁੱਲਿਆਂ) ਵੀ ਗਲੀ ਮੇਰੀ ਫੇਰਾ ਪਾਵੇ ਨਾ, ਤੂੰ ਕੀ ਜਾਣੇ ਅੜਿਆ ਮੈਂ ਕਿਹੜੀ ਦੁਨੀਆਂ ਸਜਾਈ |  
 
ਦੱਸ ਤਾਂ ਸਹੀ ਚੰਨਾ ਮੇਰਿਆ ਤੂੰ ਵਾਅਦਾ ਕਰਕੇ ਕਿਹੜੀ ਮੇਰੀ ਰੀਝ ਪੁਗਾਈ,  
ਹੁਣ ਕੀ ਆਖਾਂ ਮੈਂ,ਬਹਿ ਕੇ ਸੱਖਣੇ ਵੇਹੜੇ 'ਚ ਤੈਥੋਂ ਕੀ ਆਸ ਲਗਾਈ | 
 
ਰੱਖਦੀ ਸਾਂ ਹਰ ਬੂਹੇ ਨੂੰ ਖੋਲ੍ਹ,ਆਉਣ ਤੇਰੇ ਦੀ ਆਸ ਸੰਜੋ |
ਪਾਰ ਹੁਣ ਮੈਂ ਕੀ ਕਰਾਂ ਜਦ ਤੂੰ ਚਲਾ ਗਿਆ ਹਰ ਬੂਹੇ ਨੂੰ ਢੋ |
 
ਜੇ ਹੋਵੇ ਇਕ ਦਿਨ ਲਈ ਦੁੱਖ ਵਿਛੋੜੇ ਦਾ, ਔਖੇ ਸੌਖੇ ਕੱਟ ਹੀ ਲੈਂਦੀ,  
ਪਰ ਇਹ ਤਾ ਦੱਸ ਜਾ ਚੰਨਾ ਮੇਰਿਆ, ਉਡੀਕਾਂ ਮੈਂ ਤੈਨੂੰ ਹੁਣ ਕਿਹੜੀ ਆਸ ਲਗਾਈ i
 
ਅੱਜ ਵੀ ਜਦ ਮੈਂ ਸੋਚਾਂ ਦੇ ਧੁਰ ਤੀਕਰ ਪਹੁੰਚ ਜਾਂਦੀ ਆਂ 
ਦੂਰ  ਰਹਿਣ  ਨੂੰ   ਭੱਜਾਂ  ਮੈਂ  ਇਧਰ  ਉਧਰ , ਇੰਝ  ਤੇਰੀ  ਯਾਦ  ਹੈ  ਮੇਨੂ  ਡਸਦੀ ........


ਸੋਨਾਲੀ ਜੀ ਪੰਜਾਬੀ ਲਿਖਣੀ ਐਨੀ ਵੀ ਔਖੀ ਨਹੀਂ...ਕੋਸ਼ਿਸ਼ ਤਾਂ ਕਰੋ...ਅੰਗਰੇਜ਼ੀ ਜਾਂ ਰੋਮਨ ਪੜ੍ਹਨੀ ਬੜੀ ਔਖੀ ਐ ਜੀ... ਬੁਰਾ ਨਹੀਂ ਮੰਨਣਾ...ਕੋਸ਼ਿਸ਼ ਜ਼ਰੂਰ ਕਰੋ ਜੀ !


   

ਉਡੀਕਾਂ ਕਿਹੜੀ ਆਸ ਲਗਾਈ

ਦਿੱਤਾ ਕਿਉਂ ਤੂੰ ਦਰਦ-ਏ-ਜੁਦਾਈ,

ਪੀੜ ਇਹ  ਨਾ  ਜਾਵੇ ਮੈਥੋਂ ਹੰਢਾਈ |

ਨਾ ਝੱਲ ਹੋਵੇ ਹੁਣ ਸੱਜਣਾ ਮੈਥੋਂ,

ਪਲ ਇਕ ਵੀ ਤੇਰੀ ਰੁਸਵਾਈ |

 

ਤੂੰ ਕਦਰ ਨਾ ਮੇਰੀ ਜਾਣੇ,

ਕਿ ਦੱਸਾਂ ਤੇਰੇ ਲਈ ਤਾਂ ਅੜਿਆ ਰਾਤਾਂ ਦੀ ਨੀਂਦ ਗਵਾਈ |  

ਬੁਲਾਇਆ (ਭੁੱਲਿਆਂ) ਵੀ ਗਲੀ ਮੇਰੀ ਫੇਰਾ ਪਾਵੇ ਨਾ,

ਤੂੰ ਕੀ ਜਾਣੇ ਅੜਿਆ ਮੈਂ ਕਿਹੜੀ ਦੁਨੀਆਂ ਸਜਾਈ |  

 

ਦੱਸ ਤਾਂ ਸਹੀ ਚੰਨਾ ਮੇਰਿਆ,

ਤੂੰ ਵਾਅਦਾ ਕਰਕੇ ਕਿਹੜੀ ਮੇਰੀ ਰੀਝ ਪੁਗਾਈ,  

ਹੁਣ ਕੀ ਆਖਾਂ ਮੈਂ ਬਹਿ ਕੇ ਸੱਖਣੇ ਵੇਹੜੇ 'ਚ,

ਤੈਥੋਂ ਕੀ ਆਸ ਲਗਾਈ | 

 

ਰੱਖਦੀ ਸਾਂ ਹਰ ਬੂਹੇ ਨੂੰ ਖੋਲ੍ਹ,

ਆਉਣ ਤੇਰੇ ਦੀ ਆਸ ਸੰਜੋ |

ਪਰ ਹੁਣ ਮੈਂ ਕੀ ਕਰਾਂ,

ਜਦ ਤੂੰ ਚਲਾ ਗਿਆ ਹਰ ਬੂਹੇ ਨੂੰ ਢੋ |

 

ਜੇ ਹੋਵੇ ਇਕ ਦਿਨ ਲਈ ਦੁੱਖ ਵਿਛੋੜੇ ਦਾ,

ਔਖੇ ਸੌਖੇ ਕੱਟ ਹੀ ਲੈਂਦੀ,  

ਪਰ ਇਹ ਤਾ ਦੱਸ ਜਾ ਚੰਨਾ ਮੇਰਿਆ,

ਉਡੀਕਾਂ ਮੈਂ ਤੈਨੂੰ ਹੁਣ ਕਿਹੜੀ ਆਸ ਲਗਾਈ i

 

ਅੱਜ ਵੀ ਜਦ ਮੈਂ ਸੋਚਾਂ ਦੇ ਧੁਰ ਤੀਕਰ ਪਹੁੰਚ ਜਾਂਦੀ ਆਂ 

ਦੂਰ ਰਹਿਣ ਨੂੰ ਭੱਜਾਂ ਮੈਂ ਇਧਰ ਉਧਰ,

ਇੰਝ ਤੇਰੀ ਯਾਦ ਹੈ ਮੇਨੂ ਡਸਦੀ ........

 

 

                           - ਸੋਨਾਲੀ

10 Feb 2017

Sonali kaul
Sonali
Posts: 8
Gender: Female
Joined: 02/Feb/2017
Location: Jalandhar
View All Topics by Sonali
View All Posts by Sonali
 

Sir aap ji bahut bahut dhanvaad aapne meri hosla afjai kitti.....menu aandi hai punjabi type karni par menu is site da kuh samjh nahi lag raha .....thoda mushkil jiha kam hai.....par main koshish jaroor karangi jaldi to jaldi...........

10 Feb 2017

Reply