Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਦੋਂ ਰੱਬਾ ਤੂੰ ਕਿਥੇ ਹੁੰਦਾ ??? by unknown :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਉਦੋਂ ਰੱਬਾ ਤੂੰ ਕਿਥੇ ਹੁੰਦਾ ??? by unknown

 

ਇਹ ਮੈਂ ਫੇਸਬੁੱਕ ਤੇ ਪੜਿਆ ਤੇ ਮੈਨੂੰ ਚੰਗਾ ਲੱਗਿਆ ਇਸ ਲਈ ਇੱਥੇ ਸ਼ਾਂਝਾ ਕਰ ਰਿਹਾ ਹਾਂ...ਉਥੇ ਲੇਖਕ ਦਾ ਨਾਮ ਹੈ ਨਹੀ ਸੀ..

 

ਉਦੋਂ ਰੱਬਾ ਤੂੰ ਕਿਥੇ ਹੁੰਦਾ,

ਜਦੋਂ ਕਿਸੇ ਮਾਂ ਦਾ ਪੁੱਤ ਮਰਦਾ


ਉਦੋਂ ਰੱਬਾ ਤੂੰ ਕਿਥੇ ਹੁੰਦਾ,

ਜਦੋਂ ਕੋਈ ਗਰੀਬ ਅਰਦਾਸਾਂ ਕਰਦਾ ,

ਉਦੋਂ ਰੱਬਾ ਤੂੰ ਕਿਥੇ ਹੁੰਦਾ,

ਜਦੋਂ ਕੋਈ ਕਿਸੇ ਨੂੰ ਲੁੱਟ ਕੇ ਆਪਣਾ ਢਿੱਡ ਭਰਦਾ,

ਉਦੋਂ ਰੱਬਾ ਤੂੰ ਕਿਥੇ ਹੁੰਦਾ ,

ਜਦੋਂ ਕੋਈ ਲੁੱਟਦਾ ਖਜ਼ਾਨਾ ਗੁਰੂ ਘਰ ਦਾ,

ਉਦੋਂ ਰੱਬਾ ਤੂੰ ਕਿਥੇ ਹੁੰਦਾ,

ਜਦੋਂ ਕੋਈ ਬੇਦੋਸ਼ਾ ਜੇਲਾਂ ਵਿੱਚ ਰੁਲਦਾ ਉਮਰਾਂ ਭਰ ਦਾ,

ਰੱਬਾ ਮੈਨੂੰ ਤੇਰੀ ਸਮਝ ਨਹੀਂ ਆਈ ,

ਪਤਾ ਨਹੀਂ ਤੂੰ ਕੀ ਕੀ ਕਰਦਾ ????

 

 

02 Nov 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਬਲਿਹਾਰ ਵੀਰ ਇਹ ਵਲਵਲੇ ਹਰ ਦਿਲ ਵਿਚ ਹੁੰਦੇ ਹੋਣਗੇ .......ਕਿਉਂਕਿ ਕਿਤੇ ਨਾ ਕਿਤੇ ਹਰ ਕੋਈ ਇਹ ਸਵਾਲ ਓਸ ਰੱਬ ਜਰੂਰ ਪੁਛ ਲੈਂਦਾ ਭਾਵੇਂ ਲਿਖਕੇ, ਬੋਲਕੇ ਜਾ ਚੁੱਪ ਰਹਿਕੇ ........ਰੋਸ ਜਰੂਰ ਏ .....ਵਧੀਆ sharing

02 Nov 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

good one bhaji

thanx for sharing

sachayi aa jee......as i alwaz say Rabb hai ke jabb hai pr sab uska kartabb hai:P

 

lokan nu rabb da bhana man ke te rabb nu kos ke dowein passe sukh milda

 

so end of the day sare ehhi kehnde pta nee rabb kehdeya ranga de vich raaji:)

06 Nov 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸ਼ੁਕਰੀਆ ਜੱਸ ਵੀਰ ਜੀ ਸਹੀ ਗੱਲ ਆ ਤੁਹਾਡੀ ਇਹ ਵਲਵਲੇ ਮੇਰੇ ਦਿਮਾਗ ਚ ਤੇ ਅਕਸਰ ਉੱਠਦੇ ਰਹਿੰਦੇ ਨੇ ਇਸ ਕਰਕੇ ਹੀ ਮੈਨੂੰ ਇਹੋ ਜਿਹੀਆਂ ਰਚਨਾਵਾਂ ਬਹੁਤ ਪਸੰਦ ਨੇ ਜੋ ਇਸ ਪਾਸੇ ਧਿਆਨ ਦਵਾਉਂਦੀਆਂ ਰਹਿੰਦੀਆ ਨਯ...ਜਿਵੇ ਕਿ ਇਕ ਬਾਬਾ ਨਜ਼ਮੀ ਜੀ ਦੀ ਵੀ ਹੈ ਕਿ

 

'ਉਹਨਾ ਦਾ ਵੀ ਤੂੰਹੀਉਂ ਰੱਬ ਏਂ ਇਹਦਾ ਅੱਜ ਜਵਾਬ ਤਾਂ ਦੇਹ ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ
ਜਿਹਨਾ ਦੇ ਗਲ ਲੀਰਾਂ ਪਈਆਂ ਉਹਨਾ ਦੇ ਵੱਲ ਤੱਕਦੇ ਨੀ, ਤੇ ਕਬਰਾਂ ਉੱਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ

 

ਅਮਨ ਤੁਹਾਡਾ ਤੇ ਅੰਦਾਜ ਹੀ ਬੜਾ ਖੁਬਸੂਰਤ ਹੈ...ਧੰਨਵਾਦ

 

ਮਾਵੀ ਜੀ ਤੁਹਾਡਾ ਵੀ ਸ਼ੁਕਰੀਆ ਜੀ

 

16 Dec 2011

Reply