ਤੂੰ ਅੱਜ ਕਲ ਮੇਰੀ ਅੱਖ ਚ ਨਾ ਦੇਖੇਅੱਖ ਸ਼ੀਸ਼ਾ ਕਰ ਦੇਈਏ ਜੇ ਤੂੰ ਦੇਖੇ !
ਨੈਣੀ ਕੱਚ ਭਰ ਲਈਏ ਜੇ ਤੂੰ ਚਾਵੇਂਤਸਵੀਰ ਮੜ ਲਈਏ ਜੇ ਤੂੰ ਚਾਵੇਂਤੂੰ ਦੇਖੇ ਤਾਂ ਸਹੀ ਇੱਕ ਵਾਰ ਦੇਖੇਸੌ ਵਾਰ ਨੈਣਾ ਚ ਤੇਰਾ ਅਕਸ ਰਹਿ ਜਾਵੇ !
ਕੱਚ ਭੰਨ ਦੇਈਏ ਜੇ ਨੈਣੀ ਪਿਆਰ ਘੱਟ ਜਾਵੇਨਈ ਘੱਟਦਾ ਤਾਵੀ ਜੇ ਤੂੰ ਹਰ ਵਾਰ ਸੱਟ ਲਾਵੇਆਵੇ ਆਵੇ "ਪ੍ਰੀਤ" ਤੂੰ ਮੁੜ ਜਾਵੇਮੁੜਕੇ ਤਾਂ ਦੇਖ ਉਏ ਸ਼ਾਇਦ ਇਹ ਫੁੱਟ ਘੱਟ ਜਾਵੇ ||
very well written