Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਸ ਤਾਂ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਆਸ ਤਾਂ ਹੈ
ਘੁੱਪ ਹਨੇਰੇ ਵਿਚ ਵੀ, ਰੋਸ਼ਨੀ ਦੀ ਆਸ ਤਾਂ ਹੈ !!
ਖੰਜਰ ਹੋਈ ਜ਼ਮੀਨ ਵਿਚ ਵੀ, ਪਾਣੀ ਦੀ ਪਿਆਸ ਤਾਂ ਹੈ !!
ਅਜੇ ਕੋਈ ਮੇਥੋ ਦੂਰ ਹੈ, ਪਰ ਉਸਦੇ ਹੋਣ ਦਾ ਅਹਿਸਾਸ ਤਾਂ ਹੈ !!
"ਅਲੱਗ" ਵਖ਼ਤ ਮੇਲ ਹੀ ਦੇਏਗਾ, ਉਮੀਦ ਤਾਂ ਹਰ ਸਾਹ ਨਾਲ ਹੈ !!

ਸੁਖਬੀਰ ਸਿੰਘ ਅਲੱਗ
24 Jan 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

" ਉਮੀਦ " ਦਾ ਸੁਨੇਹਾ ਦਿੰਦੀ ਇਹ ਕਵਿਤਾ ਇਕ ਬਹੁਤ ਹੀ ਮਹੱਤਵਪੂਰਣ ਆਸ ਲੈ ਕੇ ਆਈ ਹੈ ਹਰੇਕ ਉਸ ਪਾਠਕ ਲਈ ਜੋ ਜ਼ਿੰਦਗੀ ਵਿਚ ਉਮੀਦ ਗਵਾ ਬੈਠੇ ਹਨ ,....................ਬਹੁਤ ਸਹੀ ਲਿਖਿਆ ਵੀਰ ,..................jio Hazaran - Lakhan duawaan naal,....................good

25 Jan 2020

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
Dhanvad veerji duaava lai.....

25 Jan 2020

Reply