|
|
|
|
|
|
Home > Communities > Punjabi Poetry > Forum > messages |
|
|
|
|
|
untitled |
ਜ਼ਿੰਦਗੀ ਕਈ ਸਾਲ ਮੇਰੀ, ਜਿਵੇਂ ਥਮੀਂ ਜਹੀ ਸੀ ਨੈਣਾਂ ਦੇ ਵਿੱਚ ਹਿਜ਼ਰ ੳਹਦੇ ਦੀ.. ਨਮੀ ਜਹੀ ਸੀ ਜੀਵਨ ਸੀ ਬੇਰੰਗ ਜਿਹਾ, ਬੇਢੰਗ ਜਿਹਾ ਤੇ ਦਿਲ ਦੇ ਵਿੱਚ ਬੜੀ ਦੇਰ ਰਹੀ ਫਿਰ ਗ਼ਮੀ ਜਹੀ ਸੀ ਯਾਦਾਂ ਦੀ ਤੰਦ ਪਾਉੰਦੇ ਪਾਉੰਦੇ ਰੁੱਕ ਜਾਈਦਾ ਸੀ, ਟੁੱਟ ਜਾਈਦਾ ਸੀ, ਮੁੱਕ ਜਾਈਦਾ ਸੀ.. ਪਰ ਮੁਕਦੀ ਨਈਂ ਸੀ, ਉਹ ਤਾਂ ਥੋੜੀ ਲੰਮੀ ਜਹੀ ਸੀ ਪੀੜ ਮੇਰੀ ਕਈ ਵਾਰ ਆਪ ਵਰਾਉਂਦੀ ਸੀ ਮੈਂਨੂੰ.. ਤੇ ਲਗਦੀ ਕਈ ਵਾਰ ਮੈਂਨੂੰ ਉਹ ਅੰਮੀ ਜਹੀ ਸੀ ਇਕ ਉਸਨੂੰ ਪਾਉਣ ਦੀ ਚਾਹਤ ਦੇ ਵਿਚ ਕੀ ਕੁਝ ਸੀ "ਦੀਪ" ਗਵਾ ਬੈਠਾ ਚਾਹਤ ਵੀ ਮੇਰੀ, ਮੇਰੇ ਹੀ ਵਾਂਗ ਨਿਕੰਮੀ ਜਹੀ ਸੀ
|
|
07 Nov 2016
|
|
|
|
|
very nice veer ji..............
|
|
08 Nov 2016
|
|
|
|
Maninder Ji and Bhalinder Ji..thanks veere
|
|
08 Nov 2016
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|