Punjabi Music
 View Forum
 Create New Topic
 Search in Forums
  Home > Communities > Punjabi Music > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਅਮਰੀਕਨ ਆਇਡਲ' 'ਚ ਪੰਜਾਬੀ ਗੱਭਰੂ ਦੇ ਗੁੰਜਣਗੇ 'ਸੁਰ' (ਵੀਡੀਓ ਵੀ ਦੇਖੋ)

ਅਮਰੀਕਨ ਆਇਡਲ' 'ਚ ਪੰਜਾਬੀ ਗੱਭਰੂ ਦੇ ਗੁੰਜਣਗੇ 'ਸੁਰ' (ਵੀਡੀਓ ਵੀ ਦੇਖੋ)

 

ਪੰਜਾਬੀਆਂ ਦੀ ਕੌਮ ਅਜਿਹੀ ਹੈ ਜਿਸ ਨੇ ਹਰ ਖੇਤਰ 'ਚ ਕਾਮਯਾਬੀ ਦੇ ਝੰਡੇ ਗੱਢੇ ਹਨ। ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਚਲੇ ਜਾਣ ਆਪਣੀ ਮਿਹਨਤ ਅਤੇ ਲਗਨ ਸਦਕਾ ਉਹ ਆਪਣੀ ਵੱਖਰੀ ਪਛਾਣ ਬਣਾ ਹੀ ਲੈਂਦੇ ਹਨ। ਆਓ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਭਾਰਤੀ ਮੂਲ ਦੇ ਗੁਰਪ੍ਰੀਤ ਸਿੰਘ ਸਰੀਨ ਦੇ ਨਾਲ ਜਿਸ ਦੀ ਗਾਇਕ ਬਣਨ ਖਾਹਿਸ਼ ਸੀ ਅਤੇ ਉਸ ਦੀ ਇਹ ਚਾਹ ਉਸ ਨੂੰ ਲੈ ਗਈ ਅਮਰੀਕਨ ਰਿਐਲਿਟੀ ਸ਼ੋਅ 'ਅਮਰੀਕਨ ਆਇਡਲ 'ਚ।

 

FOR MORE VIDEO AND STORY-http://bit.ly/13Lzqvr

 

 

18 Jan 2013

Reply