ਉਹ ਚੁੱਪ ਸੀ, ਪਰ ਉਸਦੀ ਚੁੱਪੀ
ਬਹੁਤ ਕੁੱਝ ਕਹਿ ਰਹੀ ਸੀ I
ਹੱਸਦੇ ਚਿਹਰੇ ਪਿੱਛੇ, ਛਿਪਿਆ ਦਰਦ
ਦਸ ਰਿਹਾ ਸੀ, ਕੀ ਉਹ ਕਿੰਨਾ ਕੁੱਝ
ਕਿੰਨੇ ਸਮੇਂ ਤੋਂ ਸਹਿ ਰਹੀ ਸੀ I
ਘੁੱਟ ਘੁੱਟ ਕੇ ਜਿਊਦੀ ਉਹ
ਘਰ ਦੀ ਹਰ ਇੱਕ ਗੱਲ ਨੂੰ
ਪ੍ਰਭੂ ਦਾ ਭਾਣਾ ਕਹਿ ਰਹੀ ਸੀ I
ਅਲੱਗ ਵਕਤ ਕਿਵੇਂ ਬਦਲ ਜਾਂਦਾ
ਜੋ ਪਹਿਲਾ ਚੁੱਪ ਨਹੀਂ ਸੀ ਹੁੰਦੀ
ਹੁਣ ਕਿੰਨਾ ਸ਼ਾਂਤ ਕਿਵੇਂ ਰਹਿ ਰਹੀ ਸੀ I
ਉਹ ਚੁੱਪ ਸੀ, ਪਰ ਉਸਦੀ ਚੁੱਪੀ
ਬਹੁਤ ਕੁੱਝ ਕਹਿ ਰਹੀ ਸੀ !!
ਹੱਸਦੇ ਚਿਹਰੇ ਪਿੱਛੇ, ਛਿਪਿਆ ਦਰਦ
ਦਸ ਰਿਹਾ ਸੀ, ਕੀ ਉਹ ਕਿੰਨਾ ਕੁੱਝ
ਕਿੰਨੇ ਸਮੇਂ ਤੋਂ ਸਹਿ ਰਹੀ ਸੀ !!
ਘੁੱਟ ਘੁੱਟ ਕੇ ਜਿਊਦੀ ਉਹ
ਘਰ ਦੀ ਹਰ ਇੱਕ ਗੱਲ ਨੂੰ
ਪ੍ਰਭੂ ਦਾ ਭਾਣਾ ਕਹਿ ਰਹੀ ਸੀ !!
ਅਲੱਗ ਵਕਤ ਕਿਵੇਂ ਬਦਲ ਜਾਂਦਾ
ਜੋ ਪਹਿਲਾ ਚੁੱਪ ਨਹੀਂ ਸੀ ਹੁੰਦੀ
ਹੁਣ ਕਿੰਨਾ ਸ਼ਾਂਤ ਕਿਵੇਂ ਰਹਿ ਰਹੀ ਸੀ !!