|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਉਠ ਦਿਲਾ ਚਲ ਹੋਸ਼ ਸੰਭਾਲ ...!!! |
ਉਠ ਦਿਲਾ ਚਲ ਹੋਸ਼ ਸੰਭਾਲ, ਚਲ ਨਾਲ ਵਕ਼ਤ ਦੀ ਚਾਲ ....!!! ਜਿੰਦਗੀ ਵਿਚ ਆਉਣੇ ਕਈ ਭੂਚਾਲ, ਕੁਛ ਨਹੀ ਮਿਲਦਾ ਬੈਠ ਗਮਾਂ ਨਾਲ...!!! ਉਠ ਦਿਲਾ ਚਲ ਹੋਸ਼ ਸੰਭਾਲ, ਚਲ ਨਾਲ ਵਕ਼ਤ ਦੀ ਚਾਲ ....!!!
ਕਰਮ ਵੀ ਤੇਰੇ ਕਈ ਸੀ ਖੋਟੇ, ਦਿੰਦਾ ਆਇਆ ਤੂੰ ਕਈਆਂ ਨੂੰ ਧੋਖੇ, ਜਦ ਤੇਰੇ ਜਿਹੇ ਸਾਹਮਣੇ ਆਣ ਖਲੋਤੇ, ਹੁਣ ਦਰਦ ਨਾਲ ਕਿਉਂ ਹੈਂ ਬੇਹਾਲ ...!!! ਉਠ ਦਿਲਾ ਚਲ ਹੋਸ਼ ਸੰਭਾਲ, ਚਲ ਨਾਲ ਵਕ਼ਤ ਦੀ ਚਾਲ ....!!!
ਕੰਡਿਆਂ ਤੇ ਤੁਰਨਾ ਪੈਂਦਾ ਹੈ, ਨਹੀਂ ਤੇ ਬੇਹਣਾ ਆਰ ਪੈਂਦਾ ਹੈ, ਜੇ ਤੂ ਜਾਣਾ ਚਾਹੁੰਦਾ ਪਾਰ, ਨਾ ਕਰ ਬਹੁਤਾ ਸੋਚ ਵਿਚਾਰ...!!! ਉਠ ਦਿਲਾ ਚਲ ਹੋਸ਼ ਸੰਭਾਲ, ਚਲ ਨਾਲ ਵਕ਼ਤ ਦੀ ਚਾਲ ....!!!
ਤੇਰੇ ਤੋ ਵਧ ਕਈ ਦਿਲ ਨੇ ਟੁੱਟੇ, ਤੂੰ ਕੱਲਾ ਨਹੀ ਇਸ ਜਗ ਉੱਤੇ, "ਲੱਕੀ" ਦਾ ਦਿਲ ਤੂੰ; ਰਹਿ "ਲੱਕੀ" ਵਿਚ, ਤੂੰ ਕਿਉਂ ਰਹਿੰਦਾ ਗੈਰਾਂ ਨਾਲ .....!!!! ਉਠ ਦਿਲਾ ਚਲ ਹੋਸ਼ ਸੰਭਾਲ, ਚਲ ਨਾਲ ਵਕ਼ਤ ਦੀ ਚਾਲ ....!!!
ਕਲਮ : ਲੱਕੀ
|
|
24 Mar 2012
|
|
|
|
|
sohni rachna lucky veer ji....tfs
|
|
24 Mar 2012
|
|
|
|
|
|
|
|
|
|
|
|
|
Very nycc.......lucky ji.......realy gud......
|
|
26 Mar 2012
|
|
|
|
|
|
|
Bahut shukriyaa sariya da g !!!
|
|
26 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|