Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਧੀਆ ਜ਼ਿਦਗੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਵਧੀਆ ਜ਼ਿਦਗੀ

ਸ਼ਾਮ ਦਾ ਵਕਤ ਸੀ ਉਹ ਆਪਣੀ ਲਾਬੀ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਸੀ ਵਧੀਆ ਜ਼ਿਦਗੀ ਕਿ ਘਰ ਵਾਲੀ ਨੇ ਚਾਹ ਦਾ ਕੱਪ ਅਤੇ ਦੋ ਬਿਸਕੁਟ ਪਾਸ ਪਏ ਟੇਬਲ ਤੇ ਰੱਖਦਿਾਆਂ ਕਿਹਾ ਚਾਹ ਪੀ ਲਉ ਫਿਰ ਠੰਡੀ ਹੋ ਜਾਏਗੀ ਅਤੇ ਆਪ ਰਸੋਈ ਵਿੱਚ ਚਲੇ ਗਈ। ਚੰਗਾ ਕਹਿਕੇ ਉਹ ਕਿਤਾਬ ਵਿੱਚ ਲੀਨ ਹੋ ਗਿਆ ਜਦ ਚੇਤਾ ਆਇਆ ਤਾਂ ਪਾਸ ਪਏ ਟੇਬਲ ਤੋਂ ਚਾਹ ਚੁੱਕਕੇ ਪੀਣ ਲਗਾ ਚਾਹ ਠੰਡੀ ਹੋ ਚੁੱਕੀ ਸੀ। ਇਕ ਦਮ ਤੇਸ਼ ਵਿੱਚ ਬੋਲਿਆ

ਠੰਡੀ ਚਾਹ ਮੇਰੇ ਅੱਗੇ ਸੁੱਟ ਗਈ ਏਂ ਅਕਲ ਨਹੀਂ ਆਉਣੀ ਸਾਰੀ ਉਮਰ ਲੰਘ ਗਈ ਤੇਰੀ ਅਤੇ ਚਾਹ ਦਾ ਕੱਪਰਸੋਈ ਵੱਲ ਵਗਾਹ ਮਾਰਿਆ। ਕੋਈ ਗੱਲ ਨਹੀਂ ਜੀ ਮੈਂ ਹੁਣੇ ਗਰਮ ਚਾਹ ਲੈ ਕੇ ਆਈ, ਉਸਦੀ ਘਰ ਵਾਲੀ ਨੇ ਟੁੱਟੇ ਕੱਪ ਅਤੇ ਪਲੇਟ ਦੇ ਟੁੱਕੜੈ ਇੱਕਠੇ ਕਰਦਿਆਂ ਅਤੇ ਪੋਚਾ ਲਾਉਂਦਿਆਂ ਸਹਿਜ ਸੁਭਾਅ ਗਰਮ ਚਾਹ ਬਣਾਕੇ ਲੈ ਆਈ ।ਹੁਣ ਪੀ ਲਉ ਕਿਤਾਬ ਫਿਰ ਪੜ੍ਹ ਲੈਣਾ। ਸਰਦਾਰ ਜੀ ਕਿਤਾਬ ਤਾਂ ਬਹੁਤ ਵੱਧੀਆ ਹੈ ਪੜ੍ਹ ਕੇ ਮੈਨੂੰ ਵੀ ਦਸਿਉ ਕੀ ਲਿਖਿਆ ਹੈ।ਏਨਾ ਕਹਿ ਉਹ ਰਸੋਈ ਨੂੰ ਮੁਸਕਰਾਉਂਦੀ ਹੋਈ ਚੱਲ ਗਈ ।ਉਸਨੇ ਕਿਤਾਬ ਦੇ ਕਵਰ ਵਲ ਵੇਖਿਆ ਅਤੇ ਚੁੱਪ ਚਾਪ ਚਾਹ ਪੀਣ ਲਗ ਪਿਆ।

14 Apr 2013

Kanwal Dhillon
Kanwal
Posts: 55
Gender: Female
Joined: 17/Sep/2009
Location: Tarn Taran
View All Topics by Kanwal
View All Posts by Kanwal
 

bahut wadhia sir

14 Apr 2013

Arman Brar
Arman
Posts: 6
Gender: Male
Joined: 11/Feb/2013
Location: Fdk
View All Topics by Arman
View All Posts by Arman
 

good g.

14 Apr 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਬਹੁਤ ਧੰਨਵਾਦ ਆਪਦਾ ਅਤੇ ਬਾਕੀ ਸਾਰੇ ਪਾਠਕਾਂ ਦਾ

15 Apr 2013

Reply