Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੇ ਰੱਬਾ ! by ......ਦੀਪ ਜੀਰਵੀ- :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਵੇ ਰੱਬਾ ! by ......ਦੀਪ ਜੀਰਵੀ-


ਵੇ ਰੱਬਾ !ਤੇਰੇ ਨਾਂ ਤੇ ਹੋਏ ਕਿੰਨੇ ਘਰ ,ਖੋਲੇ ਨੇ ;
ਦੀਦੇ ਤੇਰੇ ਅੰਨੇ ਨੇ ,ਕੀ ਜਾਂ ਤੇਰੇ ਕੰਨ ...ਬੋਲੇ ਨੇ .

ਤੇਰੇ ਤੋਂ ਮੁਖਤਾਰੀ ਲੈ ਕੀ ਸਾਰੇ ਪਾਂਧੇ ਆਏ ਨੇ ?
ਜਿਹਨਾ ਸੁਰਗੀੰ ਥਾਂ ਦੇਵਣ ਨੂੰ ਥਾਂ ਥਾਂ ਦਫਤਰ ਖੋਹਲੇ ਨੇ ..

ਖਿੱਚਾ ਧੂਈ ਅਸਮਤ ਦੀ ,ਕੀ ਤੂੰ ਕਰਦਾ -ਕਰਵਾਉਂਦਾ ਹੈਂ ?
ਕੁੱਲੀਆਂ ਨੂੰ ਮਹਿਲਾਂ ਕੋਲੋਂ ਕੀ ਤੂੰ ਮਰਵਾਏ ਪੌਲੇ ਨੇ

ਅਸੀ ਤੇਰੇ ਤੋਂ ਮੁਨਕਰ ਨਹੀਂ ਜਿਹੜੇ ਜੀ ਇਹ ਕਹਿੰਦੇ ਨੇ ;
ਵੱਡਿਆ ਰੱਬਾ ਅਕਸਰ ਤੂੰ ਓਹਨਾਂ ਦੇ ਤੱਪੜ ਰੋਲੇ ਨੇ ,,

ਡਾਹਢੇ ਅਤੇ ਨਿਤਾਣੇ ਦੇ ਲੇਖਾਂ ਦੀ ਤੂੰ ਵੰਡ ਕਰਦਾ ਹੈਂ?
ਦੋਹਾਂ ਖਾਤਿਰ ਵਖੋ ਵਖਰੇ ,ਤੇਰੇ ਮਾਸੇ ਤੋਲੇ ਨੇ?.

ਤੇਰੇ ਨਾਲ ਹੀ ਤੇਰੇ 'ਲਾਹ੍ਮੇੰ ਲੈਣੇ ਦੇਣੇ ਕਰਨੇ ਸੀ ;
ਤੂੰ ਤੇ ਹੁਣੇ ਹੀ ਲੁਕਿਆ ਫਿਰਦਾ ਅਜੇ ਬੋਲ ਕੀ ਬੋਲੇ ਨੇ ..
                                          -ਦੀਪ ਜੀਰਵੀ-

25 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਨਦਾਰ !!!!!

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਜਵਾਬ.....Tfs.....ਬਲਿਹਾਰ ਜੀ.....

26 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Shukriya jee..pasand karan layi

27 Dec 2012

Reply