ਇੱਕ ਦਿਲ ਹੀ ਤੇ ਹੈਂ,
ਸੱਜਣਾ ਜੋ ਤੇਰੇ ਲਈ ਹੀ ਧੜਕਦਾ ਹੈਂ ,,
ਵੇਖੀ ਕੀਤੇ ਨਰਾਜ ਨਾ ਹੋਈ ਕਦੇ ਮੇਰੇ ਨਾਲ ,,,
ਕੀ ਪਤਾ ਇਹ ਦਿਲ ਕਦੋਂ ਬਗਾਵਤ ਕਰ ਦੇਂਵੇ ਧੜਕਣਾ ਨਾਲ...ਪ੍ਰੀਤ ਬਰਤੀਆ