ਵੈਸੇ ਹੋਣਾ ਤਾਂ ਨਈਕਿ ਕਲ ਚੱਲੀਏ ਉਸੇ ਤਰ੍ਹਾਂਤੇਰੇ ਪਿੰਡ ਤੈਨੂੰ ਫਿਰ ਛੱਡ ਆਂਵਾਤੇ ਫਿਰ ਤੂੰ ਸਹਿਲਾਉਂਦੀ ਰਹੇਂਮੇਰੇ ਨੀਮ ਸਫੇਦ ਵਾਲਾਂ ਨੂੰ ਸਰੇ ਰਾਹਮੇਰੇ ਸਕੂਟਰ ਪਿੱਛੇ ਬਹਿਲਿਪਟੀ ਜਿਹੀ....ਹੁਣ ਵੀ ਕਦੇ ਕਦੇ ਕੱਢ ਲੈਨਾਂ ਕੁੱਝ ਪਲਅਪਣੀ ਅਸਤ ਵਿਅਸਤ ਜਿਹੀ ਜ਼ਿੰਦਗੀ ਚੋਂਅੱਖਾਂ ਬੰਦ ਕਰ...ਦੇਖ ਲੈਨਾਂ ਤੇਰੀਆਂ ਅੱਖਾਂ ਚ..ਤੈਨੂੰ ਯਾਦ ਤਾਂ ਹੋਣਾ....ਜਦ ਕੁੱਝ ਬੱਚੇ ਖੇਡਦੇ ਦੇਖ...ਤੂੰ ਵੀ ਇੱਕ ਨਾਮ-ਕਰਣ ਕੀਤਾ ਸੀ..??ਵੈਸੇ ਹੋਣਾ ਤਾਂ ਨਹੀਂ.... ਨਹੀਂ ਹੋਣਾਂਕਿ ਕਲ.....
waah waah waah,..............bohat hi shaandaar,............so good