Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿੱਚ ਵਿਦੇਸ਼ਾ ਭੱਜੇ ਆਉਂਦੇ ਯਾਰ ਪੰਜਾਬੀ। :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
ਵਿੱਚ ਵਿਦੇਸ਼ਾ ਭੱਜੇ ਆਉਂਦੇ ਯਾਰ ਪੰਜਾਬੀ।

ਮੇਰੇ Punjabizm ਦੇ ਦੋਸਤੋ ਮੇਰੇ ਵੱਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ.. ਮੈਂ ਇੱਥੇ ਵਿਦੇਸ਼ ਵਿਚ ਰਹਿ ਕੇ ਜੋ ਇੱਥੋ ਦੇ ਹਾਲਾਤ ਦੇਖ ਕੇ ਕਿ ਸਾਡੇ ਪੰਜਾਬੀ ਵੀਰ ਜਾ ਇੱਥੇ ਕਿਵੇ ਰਹਿੰਦੇ ਹਨ ਅਤੇ ਉਹਨਾ ਨੂੰ ਕਿਹੜੀਆ ਮੁਸੀਬਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੀਆ ਭਾਵਨਾਵਾ ਨੂੰ ਟੱਪਿਆਂ ਵਿੱਚ ਲਿਖਿਆ ਹੈ ਇਹ ਸਭ ਸੱਚਾਈ ਹੈ ਕੋਈ ਕਾਲਪਨਿਕ ਨਹੀ ਇਸਨੂੰ ਪੜਣਾਂ ਤੇ ਫਿਰ ਜਰੂਰ ਕਾੰਮੈਂਟ ਕਰਨਾ ਜਿਸ ਨੂੰ ਪਸੰਦ ਨਾ ਆਏ ਮਾਫ ਕਰ ਦੇਣਾ, ਧੰਨਵਾਦ.....

 

ਵਿੱਚ ਵਿਦੇਸ਼ਾ ਭੱਜੇ ਆਉਂਦੇ ਯਾਰ ਪੰਜਾਬੀ।

 

ਵਿਚ ਵਿਦੇਸ਼ਾ ਭੱਜੇ ਆਉਦੇ ਯਾਰ ਪੰਜਾਬੀ ਓਏ,  

ਸੋਹਣੇ ਸੋਹਣੇ ਗੱਭਰੂ ਨਾਲੇ ਰੋਬ ਨਵਾਬੀ ਓਏ |

 

ਵੇਅਰਹਾਊਸ ਦੀ ਜੋਬ ਡਰਾਈਵਰ, ਕੰਪਿਉਟਰ ਵਾਲੇ,

ਜੰਪ ਕਰਨ ਨੂੰ ਸਭ ਰਹਿੰਦੇ ਇਕ ਦੂਜੇ ਤੋ ਕਾਹਲੇ|

 

ਸੋਹਣੇ ਸੋਹਣੇ ਗੱਭਰੂ ਵਿਚ ਟੈਂਟਾਂ ਦੇ ਸੌਦੇ ਨੇ,

ਕਈ ਮਿੱਤਰੋ ਬੰਕਰਾਂ/ਕੰਨਟੀਨਾਂ ਦੇ ਵਿਚ ਲੁੱਕ ਲੁੱਕ ਰੌਦੇ ਨੇ|

 

ਡਾਲਰਾਂ ਦੇ ਲਾਲਚ ਨੂੰ ਇੱਥੇ ਆ ਗਏ ਸਾਰੇ ਓਏ,

ਡਾਂਗਰੀ ਦੇ ਵਿਚ ਹੈਲਪਰ ਕਹਿੰਦੇ ਲੱਗਣ ਪਿਆਰੇ ਓਏ|

 

ਦ਼ਫਤਰ ਦੇ ਵਿਚ ਬੈਹਣੇ ਵਾਲੇ ਧੁੱਪੇ ਸੜਦੇ ਨੇ,

ਬੀ.ਏ.,ਐਮ.ਏ, ਵਾਲੇ ਇੱਥੇ ਲੇਬਰ ਕਰਦੇ ਨੇ|

 

ਗੈਰਿਜ਼ ਦੇ ਵਿਚ ਦਿਨ ਰਾਤਾਂ ਨੂੰ ਕੰਮ ਜੋ ਕਰਦੇ ਨੇ,

ਕਹਿੰਦਾ ਸੁੱਖਾ (ਮੋਗੇ ਵਾਲਾ) ਇਕ ਦੂਜੇ ਤੋ ਜਾਂਨੋ ਮਰਦੇ ਨੇ|

 

ਵਿਚ ਮੋਗੇ (ਪੰਜਾਬ ਦਾ ਜਿਲਾ) ਤੋ ਆ ਕੇ ਇੱਥੇ ਧੌਸਂ ਜਮਾ ਦਿੱਤੀ,

ਫੱਕ ਯੂ ਕਹਿਣੇ ਵਾਲਿਆ ਦੀ ਹੁਣ ਨੀਂਦ ਉਡਾ ਦਿੱਤੀ|

 

ਭੱਠਲ, ਨਿਰਮਲ, ਰਾਣੇ ਵਰਗੇ ਯਾਰ ਅਵੱਲੇ ਓਏ,

ਕਹਿੰਦੇ ਪੂਰੇ ਕਰਕੇ ਪੈਸੇ ਅਸੀ ਵੀ ਚੱਲੇ ਓਏ|

 

ਪਰਮਿੰਦਰ, ਵਿੱਕੀ ਨੂੰ ਵੀ ਇੱਥੇ ਆਣ ਦੀ ਕਾਹਲੀ ਸੀ,

ਜੱਟ (ਗੁਰਜ਼ੰਟ ਸਿੰਘ ਜੱਟ) ਨੇ ਅਗਲੇ ਦਿਨ ਤੋ ਹੀ ਫਿਰ ਡਾਂਗਰੀ ਪਾਲੀ ਸੀ|

ਜੱਟ (ਗੁਰਜ਼ੰਟ ਸਿੰਘ ਜੱਟ) ਨੇ ਅਗਲੇ ਦਿਨ ਤੋ ਹੀ ਫਿਰ ਡਾਂਗਰੀ ਪਾਲੀ ਸੀ|

29 Feb 2012

vicky grewal89
vicky
Posts: 4
Gender: Male
Joined: 29/Feb/2012
Location: New York
View All Topics by vicky
View All Posts by vicky
 

jo ehna dokeye baja de chakra vich a ke pardesha vich a jande han oh fir ehte dar-dar tokhra kahnde firde han...plz sadi ehi request hai ke jo koi v pardesha vich auna chunda hai oh ehan dokhe baja to bachke aun...we wish 4r u..ke jo sade nal hoya hai oh kise hor nal na hove....mere veer ginny te mere valo sab nu sat sri ahkal...

 

29 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਚਾਈ ਹੈ ਏ .......ਪਰਮਿੰਦਰ ਜੀ ........ਗੁਡ.........

01 Mar 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 


ਬਹੁਤ ਖੂਬ ਸੁਣਾਇਆ ਪਰਦੇਸੀਆਂ ਦੇ ਹਾਲ ਨੂੰ |
ਇਸਨੂੰ ਪੜਕੇ ਮੇਰੇ ਵੱਡੇ ਵੀਰ ਗੁਰਮਿੰਦਰ ਜੀ ਦੀ ਰਚਨਾਂ ਯਾਦ ਆ ਗਈ..

ਕੀ ਪਰਦੇਸੀਂ ਬੈਠਾ ਤੈਨੂੰ ਹਾਲ ਸੁਣਾਵਾਂ ਵੇ
ਵਿੱਚ ਪਰਦੇਸੀਂ ਮਾਵਾਂ ਨਾਂ ਬੋਹੜਾਂ ਦੀਆਂ ਛਾਵਾਂ ਵੇ

01 Mar 2012

Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
Thanks

Dear Bro, 

                      SSA

 

                                    Hw r u I hope u will b fyn at ur place. Thnaks for comment. u r also saying true.  

01 Mar 2012

Reply