|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਵਿੱਡਬਣਾ. |
ਵਿੱਡਬਣਾ ਪਰਛਾਂਈਆ ਦੀ ਤਰਾਂ ਪਿੱਛਾ ਕਰਦੇ ਭਵਿੱਖ ਲਈ, ਆਪਣੇ ਹੀ ਆਕਾਰ ਨੂੰ ਢੂੰਡਦੇ, ਆਪਣੇ ਘਰਾਂ ਤੋਂ ਬੇਜ਼ਾਰ, ਜੂਠੀਆਂ ਪਤਲਾਂ ਨੂੰ ਚੱਟਦੇ, ਜੂਨ ਤੋਂ ਇਨਸਾਨ ਫਿਰ ਦੇਵਤੇ, ਬਣਨ ਦੀ ਤਾਂਘ ਵਿੱਚ ਰਹਿਬਰ, ਗਰਕ ਜਾਂਦੇ ਵਿੱਚ ਵਾਸ਼ਨਾਵਾਂ, ਵੱਡੇ ਵੱਡੇ ਕੱਦ ਝੌਲੀਆਂ :ਚ ਝੂੱਠ ਲੈ, ਤਰਸਦੇ ਖਾਹਿਸ਼ ਦੀ ਪੂਰਤੀ ਲਈ, ਵਾਕਿਆ ਹੀ ਧਰਤੀ ਖਾਲੀ ਹੈ, ਇੱਕ ਇਨਸਾਨ ਦੀ ਭਾਲ ਵਿੱਚ, ਜੋ ਆਪਣੀ ਪਹਿਚਾਣ ਕਰ ਸਕੇ, ਸੋਚ ਨੂੰ ਸੰਭਾਲਦੇ ਅਜਿਹੇ ਲੋਕ, ਇਤਫ਼ਾਕ ਦੀ ਧੁੰਦਲੀ ਤਾਂਘ ਵਿੱਚ, ਅੰਨੇ੍ ਕਿਨਾਰਿਆਂ ਲਈ ਭੱਟਕਦੇ, ਬੱਦ-ਦੁਆ ਵਾਂਗ ਤੱਕਦੇ ਤੇ ਭੌਂਕਦੇ, ਅਜ਼ੀਬ ਦਾਸਤਾਂ ਭੋਗਦੇ ਇਨਸਾਨ, ਕਿਸ ਤਰਾਂ ਦੀ ਵਿੱਡਬਣਾ........... ,
|
|
13 Nov 2013
|
|
|
|
|
Very well written Sir ! jio,,,
|
|
13 Nov 2013
|
|
|
|
|
Thanks...............sir ji
|
|
13 Nov 2013
|
|
|
|
|
|
|
|
|
|
 |
 |
 |
|
|
|