|
|
|
|
|
|
Home > Communities > Punjabi Poetry > Forum > messages |
|
|
|
|
|
ਚੁੱਪ ਦਾ ਸ਼ੌਰ |
ਤੂੰ ਜਿੰਨੇ ਮਰਜੀ ਦੁੱਖ ਦੇ ਲੈ , ਦਰਦ ਸਹਿਣ ਦੀ ਆਦਤ ਪੈ ਗਈ ਐ। ਬੇਦਰਦਾ ਤੈਨੂੰ ਕੀ ਕਹਿਣਾ , ਚੁੱਪ ਰਹਿਣ ਦੀ ਆਦਤ ਪੈ ਗਈ ਐ। ਬਿੰਨ ਬੱਦਲੀ ਵਰ ਜਾਦੇ ਨੇ , ਹੰਝੂ ਵਹਿਣ ਦੀ ਆਦਤ ਪੈ ਗਈ ਐ। ਬੇਦਰਦਾ ਤੈਨੂੰ ਕੀ ਕਹਿਣਾ , ਚੁੱਪ ਰਹਿਣ ਦੀ ਆਦਤ ਪੈ ਗਈ ਐ। ਲੇਖਕ ਗਗਨ ਦੀਪ ਸਿਘ ਵਿਰਦੀ(ਗੈਰੀ)
|
|
28 Mar 2017
|
|
|
|
waah,.........this is a superb poetry,........a feel behind the words make it so much amazing,.........and the title encourage everyone to read this creation,....... ਚੁੱਪ ਦਾ ਸ਼ੌਰ....waah
jio veer
|
|
25 Apr 2017
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|